Mantra.Tips
sikhgurbaninitnembani

Chaupai Sahib

ਬੇਨਤੀ ਚੌਪਈ ਸਾਹਿਬ

🕉️ sikh·📿 1× repetitions·🕐 Morning Nitnem and evening (Rehras); or any time protection is sought·📜 Dasam Granth (Charitropakhyan — Kabyo Baach Benti)

Also known as: chaupai sahib path · benti chaupai · chopai sahib · kabyo baach benti · chaupai sahib in english

Share:

Meaning

Benti Chaupai Sahib is a beloved prayer of protection composed by Guru Gobind Singh Ji in the Dasam Granth. In it the Guru humbly asks the Almighty for protection, strength and the grace to always remember and serve the Divine. Recited in both the morning Nitnem and the evening Rehras, it is widely read by Sikhs for safety, courage and removal of fear.

Origin & Story

Dasam Granth (Charitropakhyan — Kabyo Baach Benti) · Guru Gobind Singh Ji · 17th–18th century CE

Known as Kabyo Baach Benti (“the poet’s supplication”), Chaupai Sahib is Guru Gobind Singh Ji’s prayer placing the Sikh entirely in God’s protection. Its assurance of divine shelter has made it one of the most-recited banis for safety and courage.

Complete Text with Meaning

Tap any line — or the ▶ button — to hear it recited

Verse 1

ਸ੍ਰੀ ਵਾਹਿਗੁਰੂ ਜੀ ਕੀ ਫਤਹ

ikOankaar sree vaahiguroo jee kee fateh ||

Verse 2

ਪਾਤਿਸ਼ਾਹੀ ੧੦

paatishaahee 10 ||

Verse 3

ਕਬਿਯੋ ਬਾਚ ਬੇਨਤੀ ਚੌਪਈ

kabiyo baach benatee || chauapiee ||

Verse 4

ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਇ ਚਿਤ ਕੀ ਇੱਛਾ ਤਵ ਚਰਨਨ ਮਨ ਰਹੈ ਹਮਾਰਾ ਅਪਨਾ ਜਾਨ ਕਰੋ ਪ੍ਰਤਿਪਾਰਾ ॥੩੭੭॥

hamaree karo haath dhai ra'chhaa || pooran hoi chit kee i'chhaa || tav charanan man rahai hamaaraa || apanaa jaan karo pratipaaraa ||377||

Verse 5

ਹਮਰੇ ਦੁਸਟ ਸਭੈ ਤੁਮ ਘਾਵਹੁ ਆਪੁ ਹਾਥ ਦੈ ਮੋਹਿ ਬਚਾਵਹੁ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ॥੩੭੮॥

hamare dhusaT sabhai tum ghaavahu || aap haath dhai moh bachaavahu || sukhee basai moro parivaaraa || sevak si'kh sabhai karataaraa ||378||

Verse 6

ਮੋ ਰੱਛਾ ਨਿਜ ਕਰ ਦੈ ਕਰਿਯੈ ਸਭ ਬੈਰਨ ਕੋ ਆਜ ਸੰਘਰਿਯੈ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹੈ ਪਿਆਸਾ ॥੩੭੯॥

mo ra'chhaa nij kar dhai kariyai || sabh bairan ko aaj sa(n)ghariyai || pooran hoi hamaaree aasaa || tor bhajan kee rahai piaasaa ||379||

Verse 7

ਤੁਮਹਿ ਛਾਡਿ ਕੋਈ ਅਵਰ ਧਿਯਾਊਂ ਜੋ ਬਰ ਚਹੋਂ ਸੁ ਤੁਮ ਤੇ ਪਾਊਂ ਸੇਵਕ ਸਿੱਖ ਹਮਾਰੇ ਤਾਰੀਅਹਿ ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥੩੮੦॥

tumeh chhaadd koiee avar na dhiyaauoo(n) || jo bar chaho(n) su tum te paauoo(n) || sevak si'kh hamaare taare'eh || chun chun satr hamaare maare'eh ||380||

Verse 8

ਆਪ ਹਾਥ ਦੈ ਮੁਝੈ ਉਬਰਿਯੈ ਮਰਨ ਕਾਲ ਕਾ ਤ੍ਰਾਸ ਨਿਵਰਿਯੈ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਿਧੁਜ ਜੂ ਕਰਿਯਹੁ ਰੱਛਾ ॥੩੮੧॥

aap haath dhai mujhai ubariyai || maran kaal kaa traas nivariyai || hoojo sadhaa hamaare pa'chhaa || sree asidhuj joo kariyahu ra'chhaa ||381||

Verse 9

ਰਾਖਿ ਲੇਹੁ ਮੁਹਿ ਰਾਖਨਹਾਰੇ ਸਾਹਿਬ ਸੰਤ ਸਹਾਇ ਪਿਯਾਰੇ ਦੀਨ ਬੰਧੁ ਦੁਸਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਤਾ ॥੩੮੨॥

raakh leh muh raakhanahaare || saahib sa(n)t sahai piyaare || dheen ba(n)dh dhusaTan ke ha(n)taa || tum ho puree chatur dhas ka(n)taa ||382||

Verse 10

ਕਾਲ ਪਾਇ ਬ੍ਰਹਮਾ ਬਪੁ ਧਰਾ ਕਾਲ ਪਾਇ ਸਿਵਜੂ ਅਵਤਰਾ ਕਾਲ ਪਾਇ ਕਰ ਬਿਸਨੁ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ॥੩੮੩॥

kaal pai brahamaa bap dharaa || kaal pai sivajoo avataraa || kaal pai kar bisan prakaasaa || sakal kaal kaa keeaa tamaasaa ||383||

Verse 11

ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹਿ ਹਮਾਰਾ ॥੩੮੪॥

javan kaal jogee siv keeo || bedh raaj brahamaa joo theeo || javan kaal sabh lok savaaraa || namasakaar hai taeh hamaaraa ||384||

Verse 12

ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜੱਛਨ ਉਪਜਾਯੋ ਆਦਿ ਅੰਤਿ ਏਕੈ ਅਵਤਾਰਾ ਸੋਈ ਗੁਰੂ ਸਮਝਿਯਹੁ ਹਮਾਰਾ ॥੩੮੫॥

javan kaal sabh jagat banaayo || dhev dhait ja'chhan upajaayo || aadh a(n)t ekai avataaraa || soiee guroo samajhiyahu hamaaraa ||385||

Verse 13

ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਨ ਸੁਖ ਦੀਓ ਸਤੱ੍ਰੁਨ ਕੋ ਪਲ ਮੋ ਬਧ ਕੀਓ ॥੩੮੬॥

namasakaar tis hee ko hamaaree || sakal prajaa jin aap savaaree || sivakan ko sivagun sukh dheeo || sata'run ko pal mo badh keeo ||386||

Verse 14

ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕ੍ਰਿਪਾ ਦ੍ਰਿਸਟਿ ਕਰ ਫੂਲਾ ॥੩੮੭॥

ghaT ghaT ke a(n)tar kee jaanat || bhale bure kee peer pachhaanat || cheeTee te ku(n)char asathoolaa || sabh par kirapaa dhirasaT kar foolaa ||387||

Verse 15

ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧੁਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈਂ ਘਟ ਘਟ ਕੇ ਪਟ ਪਟ ਕੀ ਜਾਨੈਂ ॥੩੮੮॥

sa(n)tan dhukh paae te dhukhee || sukh paae saadhun ke sukhee || ek ek kee peer pachhaanai(n) || ghaT ghaT ke paT paT kee jaanai(n) ||388||

Verse 16

ਜਬ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋ ਕਬਹੂੰ ਤੁਮ ਮੈ ਮਿਲਤ ਦੇਹ ਧਰ ਸਭਹੂੰ ॥੩੮੯॥

jab udhakarakh karaa karataaraa || prajaa dharat tab dheh apaaraa || jab aakarakh karat ho kabahoo(n) || tum mai milat dheh dhar sabhahoo(n) ||389||

Verse 17

ਜੇਤੇ ਬਦਨ ਸ੍ਰਿਸਟਿ ਸਭ ਧਾਰੈ ਆਪੁ ਆਪਨੀ ਬੂਝ ਉਚਾਰੈ ਤੁਮ ਸਭਹੀ ਤੇ ਰਹਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ॥੩੯੦॥

jete badhan sirasaT sabh dhaarai || aap aapanee boojh uchaarai || tum sabhahee te rahat niraalam || jaanat bedh bhedh ar aalam ||390||

Verse 18

ਨਿਰੰਕਾਰ ਨ੍ਰਿਬਿਕਾਰ ਨਿਰਲੰਭ ਆਦਿ ਅਨੀਲ ਅਨਾਦਿ ਅਸੰਭ ਤਾਕਾ ਮੂੜ੍ਹ ਉਚਾਰਤ ਭੇਦਾ ਜਾ ਕੋ ਭੇਵ ਪਾਵਤ ਬੇਦਾ ॥੩੯੧॥

nira(n)kaar nirabikaar nirala(n)bh || aadh aneel anaadh asa(n)bh || taakaa mooRh uchaarat bhedhaa || jaa ko bhev na paavat bedhaa ||391||

Verse 19

ਤਾ ਕੋ ਕਰਿ ਪਾਹਨ ਅਨੁਮਾਨਤ ਮਹਾ ਮੂੜ੍ਹ ਕਛੁ ਭੇਦ ਜਾਨਤ ਮਹਾਦੇਵ ਕੋ ਕਹਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥

taa ko kar paahan anumaanat || mahaa mooRh kachh bhedh na jaanat || mahaadhev ko kahat sadhaa siv || nira(n)kaar kaa cheenat neh bhiv ||392||

Verse 20

ਆਪੁ ਆਪਨੀ ਬੁਧਿ ਹੈ ਜੇਤੀ ਬਰਨਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਜਾਇ ਪਸਾਰਾ ਕਿਹ ਬਿਧਿ ਸਜਾ ਪ੍ਰਥਮ ਸੰਸਾਰਾ ॥੩੯੩॥

aap aapanee budh hai jetee || baranat bhi(n)n bhi(n)n tuh tetee || tumaraa lakhaa na jai pasaaraa || keh bidh sajaa pratham sa(n)saaraa ||393||

Verse 21

ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਭੁਜ ਖਾਨਿ ਬਹੁਰ ਰਚਿ ਦੀਨੀ ॥੩੯੪॥

ekai roop anoop saroopaa || ra(n)k bhayo raav kahee bhoopaa || a(n)ddaj jeraj setaj keenee || autabhuj khaan bahur rach dheenee ||394||

Verse 22

ਕਹੂੰ ਫੂਲ ਰਾਜਾ ਹ੍ਵੈ ਬੈਠਾ ਕਹੂੰ ਸਿਮਟਿ ਭ੍ਯਿੋ ਸੰਕਰ ਇਕੈਠਾ ਸਗਰੀ ਸ੍ਰਿਸਟਿ ਦਿਖਾਇ ਅਚੰਭਵ ਆਦਿ ਜੁਗਾਦਿ ਸਰੂਪ ਸੁਯੰਭਵ ॥੩੯੫॥

kahoo(n) fool raajaa havai baiThaa || kahoo(n) simaT bhiyo sa(n)kar ikaiThaa || sagaree sirasaT dhikhai acha(n)bhav || aadh jugaadh saroop suya(n)bhav ||395||

Verse 23

ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਿ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ ॥੩੯੬॥

ab ra'chhaa meree tum karo || si'kh ubaar asi'kh sa(n)gharo || dhushaT jite uThavat utapaataa || sakal malechh karo ran ghaataa ||396||

Verse 24

ਜੇ ਅਸਿਧੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖਿਤ ਹ੍ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ॥੩੯੭॥

je asidhuj tav saranee pare || tin ke dhushaT dhukhit havai mare || purakh javan pag pare tihaare || tin ke tum sa(n)kaT sabh Taare ||397||

Verse 25

ਜੋ ਕਲਿ ਕੋ ਇਕ ਬਾਰ ਧਿਐ ਹੈ ਤਾ ਕੇ ਕਾਲ ਨਿਕਟਿ ਨਹਿ ਐਹੈ ਰੱਛਾ ਹੋਇ ਤਾਹਿ ਸਭ ਕਾਲਾ ਦੁਸਟ ਅਰਿਸਟ ਟਰੇਂ ਤਤਕਾਲਾ ॥੩੯੮॥

jo kal ko ik baar dhiaai hai || taa ke kaal nikaT neh aaihai || ra'chhaa hoi taeh sabh kaalaa || dhusaT arisaT Tare(n) tatakaalaa ||398||

Verse 26

ਕ੍ਰਿਪਾ ਦ੍ਰਿਸਟਿ ਤਨ ਜਾਹਿ ਨਿਹਰਿਹੋ ਤਾਕੇ ਤਾਪ ਤਨਕ ਮੋ ਹਰਿਹੋ ਰਿੱਧਿ ਸਿੱਧਿ ਘਰ ਮੋ ਸਭ ਹੋਈ ਦੁਸ਼ਟ ਛਾਹ ਛ੍ਵੈ ਸਕੈ ਕੋਈ ॥੩੯੯॥

kirapaa dhirasaT tan jaeh nihariho || taake taap tanak mo hariho || ri'dh si'dh ghar mo sabh hoiee || dhushaT chhaeh chhavai sakai na koiee ||399||

Verse 27

ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹਿ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਿਦ ਦੁਸਟ ਦੋਖ ਤੇ ਰਹਾ ॥੪੦੦॥

ek baar jin tumai sa(n)bhaaraa || kaal faas te taeh ubaaraa || jin nar naam tihaaro kahaa || dhaaridh dhusaT dhokh te rahaa ||400||

Verse 28

ਖੜਗ ਕੇਤ ਮੈ ਸਰਣਿ ਤਿਹਾਰੀ ਆਪ ਹਾਥ ਦੈ ਲੇਹੁ ਉਬਾਰੀ ਸਰਬ ਠੌਰ ਮੋ ਹੋਹੁ ਸਹਾਈ ਦੁਸਟ ਦੋਖ ਤੇ ਲੇਹੁ ਬਚਾਈ ॥੪੦੧॥

khaRag ket mai saran tihaaree || aap haath dhai leh ubaaree || sarab Thauar mo hoh sahaiee || dhusaT dhokh te leh bachaiee ||401||

Benefits of Chanting Chaupai Sahib

A powerful prayer for divine protection and removal of fear

Recited daily in both the morning Nitnem and the evening Rehras Sahib

Builds courage, faith and a sense of being guarded by Waheguru

Read in times of difficulty, danger or anxiety for strength and reassurance

How to Chant Chaupai Sahib

Repetitions1times
Best TimeMorning Nitnem and evening (Rehras); or any time protection is sought

Recite the whole Chaupai Sahib with faith, asking for the Almighty’s protection. It can be read once or repeatedly in times of need. Read in Gurmukhi with the transliteration to follow along.

Frequently Asked Questions

Benti Chaupai Sahib is a prayer for protection, strength and fearlessness. Sikhs recite it daily and also in times of difficulty or danger.
It was composed by Guru Gobind Singh Ji and is part of the Dasam Granth, recited in both the morning Nitnem and evening Rehras Sahib.
Yes. Benti Chaupai Sahib is included in the evening Rehras Sahib and is also part of the morning Nitnem.

You May Also Like

Found this helpful? Share it with loved ones 🙏

Share:

Explore more sacred mantras with complete meaning and chanting guides