Mantra.Tips
sikhgurbanibanishabad hazare patshahi 10

Shabad Hazare Patshahi 10

ਸ਼ਬਦ ਹਜ਼ਾਰੇ ਪਾਤਿਸ਼ਾਹੀ ੧੦

🕉️ sikh·📿 1× repetitions·🕐 Any time of devotion or difficulty·📜 Dasam Granth

Also known as: mitar pyare nu · mitar pyare nu haal mureedan da kehna · shabad hazare patshahi 10 · shabad hazare dasam · mitar pyare nu in english

Share:

Meaning

Shabad Hazare Patshahi 10 are shabads by Guru Gobind Singh Ji recorded in the Dasam Granth. The most beloved, “Mitar Pyare Nu Haal Mureedan Da Kehna”, is the Guru’s message to the Beloved (God) describing the condition of His devotees — composed, by tradition, in the wilderness after the battle of Chamkaur. It is a hymn of profound love, surrender and unbreakable faith.

Origin & Story

Dasam Granth · Guru Gobind Singh Ji · 17th–18th century CE

By tradition the Guru uttered “Mitar Pyare Nu” after the battle of Chamkaur, resting in the wilderness, separated from his Sikhs — turning even that night of loss into a song of love for the Beloved. It remains among the most moving expressions of Sikh devotion.

Complete Text with Meaning

Tap any line — or the ▶ button — to hear it recited

Verse 1

ਸ਼ਬਦ ਹਜ਼ਾਰੇ ਪਾਤਿਸ਼ਾਹੀ ੧੦

shabadh hazaare paatishaahee 10

Verse 2

ਸਤਿਗੁਰਪ੍ਰਸਾਦਿ ਸ੍ਰੀ ਵਾਹਿਗੁਰੂ ਜੀ ਕੀ ਫਤਹ

ikOankaar satiguraprasaadh || sree vaahiguroo jee kee fateh ||

Verse 3

ਰਾਮਕਲੀ ਪਾਤਸਾਹੀ ੧੦

raamakalee paatasaahee 10 ||

Verse 4

ਰੇ ਮਨ ਐਸੋ ਕਰ ਸੰਨਿਆਸਾ ਬਨ ਸੇ ਸਦਨ ਸਬੈ ਕਰ ਸਮਝਹੁ ਮਨ ਹੀ ਮਾਹਿ ਉਦਾਸਾ ॥੧॥ ਰਹਾਉ ਜਤ ਕੀ ਜਟਾ ਜੋਗ ਕੋ ਮੰਜਨੁ ਨੇਮ ਕੇ ਨਖਨ ਬਢਾਓ ਗਿਆਨ ਗੁਰੂ ਆਤਮ ਉਪਦੇਸਹੁ ਨਾਮ ਬਿਭੂਤ ਲਗਾਓ ॥੧॥ ਅਲਪ ਅਹਾਰ ਸੁਲਪ ਸੀ ਨਿੰਦ੍ਰਾ ਦਯਾ ਛਿਮਾ ਤਨ ਪ੍ਰੀਤਿ ਸੀਲ ਸੰਤੋਖ ਸਦਾ ਨਿਰਬਾਹਿਬੋ ਹ੍ਵੈਬੋ ਤ੍ਰਿਗੁਣ ਅਤੀਤ ॥੨॥ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਮਨ ਸਿਉ ਲ੍ਯਾਵੈ ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹ ਪਾਵੈ ॥੩॥੧॥

re man aaiso kar sa(n)niaasaa || ban se sadhan sabai kar samajhahu man hee maeh udhaasaa ||1|| rahaau || jat kee jaTaa jog ko ma(n)jan nem ke nakhan baddaao || giaan guroo aatam upadhesahu naam bibhoot lagaao ||1|| alap ahaar sulap see ni(n)dhraa dhayaa chhimaa tan preet || seel sa(n)tokh sadhaa nirabaahibo havaibo tiragun ateet ||2|| kaam krodh ha(n)kaar lobh haTh moh na man siau layaavai || tab hee aatam tat ko dharase param purakh keh paavai ||3||1||

Verse 5

ਰਾਮਕਲੀ ਪਾਤਿਸਾਹੀ ੧੦

raamakalee paatisaahee 10 ||

Verse 6

ਰੇ ਮਨ ਇਹ ਬਿਧਿ ਜੋਗੁ ਕਮਾਓ ਸਿੰਙੀ ਸਾਚੁ ਅਕਪਟ ਕੰਠਲਾ ਧਿਆਨ ਬਿਭੂਤ ਚੜਾਓ ॥੧॥ ਰਹਾਉ ਤਾਤੀ ਗਹੁ ਆਤਮ ਬਸਿ ਕਰ ਕੀ ਭਿੱਛਾ ਨਾਮ ਅਧਾਰੰ ਬਾਜੇ ਪਰਮ ਤਾਰ ਤਤੁ ਹਰਿ ਕੋ ਉਪਜੈ ਰਾਗ ਰਸਾਰੰ ॥੧॥ ਉਘਟੈ ਤਾਨ ਤਰੰਗ ਰੰਗਿ ਅਤਿ ਗਿਆਨ ਗੀਤ ਬੰਧਾਨੰ ਚਕਿ ਚਕਿ ਰਹੇ ਦੇਵ ਦਾਨਵ ਮੁਨਿ ਛਕਿ ਛਕਿ ਬ੍ਯੋਮ ਬਿਵਾਨੰ ॥੨॥ ਆਤਮ ਉਪਦੇਸ ਭੇਸੁ ਸੰਜਮ ਕੋ ਜਾਪ ਸੁ ਅਜਪਾ ਜਾਪੈ ਸਦਾ ਰਹੈ ਕੰਚਨ ਸੀ ਕਾਯਾ ਕਾਲ ਕਬਹੂੰ ਬ੍ਯਾਪੈ ॥੩॥੨॥

re man ieh bidh jog kamaao || si(n)n(g)ee saach akapaT ka(n)Thalaa dhiaan bibhoot chaRaao ||1|| rahaau || taatee gahu aatam bas kar kee bhi'chhaa naam adhaara(n) || baaje param taar tat har ko upajai raag rasaara(n) ||1|| aughaTai taan tara(n)g ra(n)g at giaan geet ba(n)dhaana(n) || chak chak rahe dhev dhaanav mun chhak chhak bayom bivaana(n) ||2|| aatam upadhes bhes sa(n)jam ko jaap su ajapaa jaapai || sadhaa rahai ka(n)chan see kaayaa kaal na kabahoo(n) bayaapai ||3||2||

Verse 7

ਰਾਮਕਲੀ ਪਾਤਿਸਾਹੀ ੧੦

raamakalee paatisaahee 10 ||

Verse 8

ਪ੍ਰਾਨੀ ਪਰਮ ਪੁਰਖ ਪਗਿ ਲਾਗੋ ਸੋਵਤ ਕਹਾ ਮੋਹ ਨਿੰਦ੍ਰਾ ਮੈ ਕਬਹੂੰ ਸੁਚਿਤ ਹ੍ਵੈ ਜਾਗੋ ॥੧॥ ਰਹਾਉ ਔਰਨ ਕਹਾ ਉਪਦੇਸਤ ਹੈ ਪਸੁ ਤੋਹਿ ਪ੍ਰਬੋਧ ਲਾਗੋ ਸਿੰਚਤ ਕਹਾ ਪਰੇ ਬਿਖਿਯਨ ਕਹ ਕਬਹੁ ਬਿਖੈ ਰਸ ਤ੍ਯਾਗੋ ॥੧॥ ਕੇਵਲ ਕਰਮ ਭਰਮ ਸੇ ਚੀਨਹੁ ਧਰਮ ਕਰਮ ਅਨੁਰਾਗੋ ਸੰਗ੍ਰਹ ਕਰੋ ਸਦਾ ਸਿਮਰਨ ਕੋ ਪਰਮ ਪਾਪ ਤਜਿ ਭਾਗੋ ॥੨॥ ਜਾ ਤੇ ਦੂਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ ਜੌ ਸੁਖ ਚਾਹੋ ਸਦਾ ਸਭਨ ਕੌ ਤੌ ਹਰਿ ਕੇ ਰਸਿ ਪਾਗੋ ॥੩॥੩॥

praanee param purakh pag laago || sovat kahaa moh ni(n)dhraa mai kabahoo(n) suchit havai jaago ||1|| rahaau || aauaran kahaa upadhesat hai pas toh prabodh na laago || si(n)chat kahaa pare bikhiyan keh kabahu bikhai ras tayaago ||1|| keval karam bharam se cheenahu dharam karam anuraago || sa(n)greh karo sadhaa simaran ko param paap taj bhaago ||2|| jaa te dhookh paap neh bheTai kaal jaal te taago || jau sukh chaaho sadhaa sabhan kau tau har ke ras paago ||3||3||

Verse 9

ਰਾਗੁ ਸੋਰਠਿ ਪਾਤਿਸਾਹੀ ੧੦

raag soraTh paatisaahee 10 ||

Verse 10

ਪ੍ਰਭ ਜੂ ਤੋ ਕਹ ਲਾਜ ਹਮਾਰੀ ਨੀਲ ਕੰਠ ਨਰਹਰਿ ਨਾਰਾਇਣ ਨੀਲ ਬਸਨ ਬਨਵਾਰੀ ॥੧॥ ਰਹਾਉ ਪਰਮ ਪੁਰਖ ਪਰਮੇਸਰ ਸੁਆਮੀ ਪਾਵਨ ਪਉਨ ਅਹਾਰੀ ਮਾਧਵ ਮਹਾ ਜੋਤਿ ਮਧੁ ਮਰਦਨ ਮਾਨ ਮੁਕੰਦ ਮੁਰਾਰੀ ॥੧॥ ਨਿਰਬਿਕਾਰ ਨਿਰਜੁਰ ਨਿੰਦ੍ਰਾ ਬਿਨੁ ਨਿਰਬਿਖ ਨਰਕ ਨਿਵਾਰੀ ਕ੍ਰਿਪਾ ਸਿੰਧ ਕਾਲ ਤ੍ਰੈ ਦਰਸੀ ਕੁਕ੍ਰਿਤ ਪ੍ਰਨਾਸਨਕਾਰੀ ॥੨॥ ਧਨੁਰਪਾਨਿ ਧ੍ਰਿਤਮਾਨ ਧਰਾਧਰ ਅਨਬਿਕਾਰ ਅਸਿਧਾਰੀ ਹੌ ਮਤਿ ਮੰਦ ਚਰਨ ਸਰਨਾਗਤਿ ਕਰ ਗਹਿ ਲੇਹੁ ਉਬਾਰੀ ॥੩॥੧॥੪॥

prabh joo to keh laaj hamaaree || neel ka(n)Th narahar naarain neel basan banavaaree ||1|| rahaau || param purakh paramesar suaamee paavan paun ahaaree || maadhav mahaa jot madh maradhan maan muka(n)dh muraaree ||1|| nirabikaar nirajur ni(n)dhraa bin nirabikh narak nivaaree || kirapaa si(n)dh kaal trai dharasee kukirat pranaasanakaaree ||2|| dhanurapaan dhiratamaan dharaadhar anabikaar asidhaaree || hau mat ma(n)dh charan saranaagat kar geh leh ubaaree ||3||1||4||

Verse 11

ਰਾਗੁ ਕਲਿਆਣ ਪਾਤਿਸਾਹੀ ੧੦

raag kaliaan paatisaahee 10 ||

Verse 12

ਬਿਨ ਕਰਤਾਰ ਕਿਰਤਮ ਮਾਨੋ ਆਦਿ ਅਜੋਨਿ ਅਜੈ ਅਬਿਨਾਸੀ ਤਿਹ ਪਰਮੇਸਰ ਜਾਨੋ ॥੧॥ ਰਹਾਉ ਕਹਾ ਭਯੋ ਜੋ ਆਨ ਜਗਤ ਮੈ ਦਸਕ ਅਸੁਰ ਹਰਿ ਘਾਏ ਅਧਿਕ ਪ੍ਰਪੰਚ ਦਿਖਾਇ ਸਭਨ ਕਹ ਆਪਹਿ ਬ੍ਰਹਮੁ ਕਹਾਏ ॥੧॥ ਭੰਜਨ ਗੜ੍ਹਨ ਸਮਰਥ ਸਦਾ ਪ੍ਰਭੁ ਸੋ ਕਿਮ ਜਾਤਿ ਗਿਨਾਯੋ ਤਾ ਤੇ ਸਰਬ ਕਾਲ ਕੇ ਅਸਿ ਕੋ ਘਾਇ ਬਚਾਇ ਆਯੋ ॥੨॥ ਕੈਸੇ ਤੋਹਿ ਤਾਰਿਹੈ ਸੁਨਿ ਜੜ ਆਪ ਡੁਬਿਯੋ ਭਵ ਸਾਗਰ ਛੁਟਿਹੋ ਕਾਲ ਫਾਸ ਤੇ ਤਬ ਹੀ ਗਹੋ ਸਰਨਿ ਜਗਤਾਗਰ ॥੩॥੧॥੫॥

bin karataar na kiratam maano || aadh ajon ajai abinaasee teh paramesar jaano ||1|| rahaau || kahaa bhayo jo aan jagat mai dhasak asur har ghaae || adhik prapa(n)ch dhikhai sabhan keh aapeh braham kahaae ||1|| bha(n)jan gaRhan samarath sadhaa prabh so kim jaat ginaayo || taa te sarab kaal ke as ko ghai bachai na aayo ||2|| kaise toh taarihai sun jaR aap ddubiyo bhav saagar || chhuTiho kaal faas te tab hee gaho saran jagataagar ||3||1||5||

Verse 13

ਖਿਆਲ ਪਾਤਿਸਾਹੀ ੧੦

khiaal paatisaahee 10 ||

Verse 14

ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ ਤੁਧ ਬਿਨੁ ਰੋਗੁ ਰਜਾਈਆਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਣਾ ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈਯਾਂ ਦਾ ਸਹਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਣਾ ॥੧॥੧॥੬॥

mitr piaare noo(n) haal mureedhaa(n) dhaa kahanaa || tudh bin rog rajaieeaa(n) dhaa oddan naag nivaasaa(n) dhe rahanaa || sool suraahee kha(n)jar piyaalaa bi(n)g kasaieeyaa(n) dhaa sahanaa || yaaraRe dhaa saanoo(n) sa'thar cha(n)gaa bha'Th kheRiaa(n) dhaa rahanaa ||1||1||6||

Verse 15

ਤਿਲੰਗ ਕਾਫੀ ਪਾਤਿਸਾਹੀ ੧੦

tila(n)g kaafee paatisaahee 10 ||

Verse 16

ਕੇਵਲ ਕਾਲਈ ਕਰਤਾਰ ਆਦਿ ਅੰਤ ਅਨੰਤ ਮੂਰਤਿ ਗੜ੍ਹਨ ਭੰਜਨਹਾਰ ॥੧॥ ਰਹਾਉ ਨਿੰਦ ਉਸਤਤ ਜਉਨ ਕੇ ਸਮ ਸਤ੍ਰ ਮਿਤ੍ਰ ਕੋਇ ਕਉਨ ਬਾਟ ਪਰੀ ਤਿਸੈ ਪਥ ਸਾਰਥੀ ਰਥ ਹੋਇ ॥੧॥ ਤਾਤ ਮਾਤ ਜਾਤ ਜਾਕਰ ਪੁਤ੍ਰ ਪੌਤ੍ਰ ਮੁਕੰਦ ਕਉਨ ਕਾਜ ਕਹਾਹਿਂਗੇ ਤੇ ਆਨ ਦੇਵਿਕ ਨੰਦ ॥੨॥ ਦੇਵ ਦੈਤ ਦਿਸਾ ਵਿਸਾ ਜਿਹ ਕੀਨ ਸਰਬ ਪਸਾਰ ਕਉਨ ਉਪਮਾ ਤੌਨ ਕੌ ਮੁਖ ਲੇਤ ਨਾਮੁ ਮੁਰਾਰ ॥੩॥੧॥੭॥

keval kaaliee karataar || aadh a(n)t ana(n)t moorat gaRhan bha(n)janahaar ||1|| rahaau || ni(n)dh usatat jaun ke sam satr mitr na koi || kaun baaT paree tisai path saarathee rath hoi ||1|| taat maat na jaat jaakar putr pauatr muka(n)dh || kaun kaaj kahaahi(n)ge te aan dhevik na(n)dh ||2|| dhev dhait dhisaa visaa jeh keen sarab pasaar || kaun upamaa tauan kau mukh let naam muraar ||3||1||7||

Verse 17

ਰਾਗ ਬਿਲਾਵਲ ਪਾਤਿਸਾਹੀ ੧੦

raag bilaaval paatisaahee 10 ||

Verse 18

ਸੋ ਕਿਮ ਮਾਨਸ ਰੂਪ ਕਹਾਏ ਸਿਧ ਸਮਾਧਿ ਸਾਧ ਕਰ ਹਾਰੇ ਕ੍ਯੋਹੂੰ ਦੇਖਨ ਪਾਏ ॥੧॥ ਰਹਾਉ ਨਾਰਦ ਬਿਆਸ ਪਰਾਸਰ ਧ੍ਰੂਅ ਸੇ ਧਿਆਵਤ ਧਿਆਨ ਲਗਾਏ ਬੇਦ ਪੁਰਾਨ ਹਾਰਿ ਹਠ ਛਾਡਿਓ ਤਦਪਿ ਧਿਆਨ ਆਏ ॥੧॥ ਦਾਨਵ ਦੇਵ ਪਿਸਾਚ ਪ੍ਰੇਤ ਤੇ ਨੇਤਹ ਨੇਤ ਕਹਾਏ ਸੂਛਮ ਤੇ ਸੂਛਮ ਕਰ ਚੀਨੇ ਬ੍ਰਿਧਨ ਬ੍ਰਿਧ ਬਤਾਏ ॥੨॥ ਭੂਮ ਅਕਾਸ ਪਤਾਲ ਸਭੈ ਸਜਿ ਏਕ ਅਨੇਕ ਸਦਾਏ ਸੋ ਨਰ ਕਾਲ ਫਾਸ ਤੇ ਬਾਚੇ ਜੋ ਹਰਿ ਸਰਣਿ ਸਿਧਾਏ ॥੩॥੧॥੮॥

so kim maanas roop kahaae || sidh samaadh saadh kar haare kayohoo(n) na dhekhan paae ||1|| rahaau || naaradh biaas paraasar dhraooa se dhiaavat dhiaan lagaae || bedh puraan haar haTh chhaaddio tadhap dhiaan na aae ||1|| dhaanav dhev pisaach pret te neteh net kahaae || soochham te soochham kar cheene biradhan biradh bataae ||2|| bhoom akaas pataal sabhai saj ek anek sadhaae || so nar kaal faas te baache jo har saran sidhaae ||3||1||8||

Verse 19

ਰਾਗ ਦੇਵਗੰਧਾਰੀ ਪਾਤਿਸਾਹੀ ੧੦

raag dhevaga(n)dhaaree paatisaahee 10 ||

Verse 20

ਇਕ ਬਿਨ ਦੂਸਰ ਸੋ ਚਿਨਾਰ ਭੰਜਨ ਗੜਨ ਸਮਰਥ ਸਦਾ ਪ੍ਰਭ ਜਾਨਤ ਹੈ ਕਰਤਾਰ ॥੧॥ ਰਹਾਉ ਕਹਾ ਭਇਓ ਜੋ ਅਤ ਹਿਤ ਚਿਤ ਕਰ ਬਹੁ ਬਿਧ ਸਿਲਾ ਪੁਜਾਈ ਪ੍ਰਾਨ ਥਕਿਓ ਪਾਹਨ ਕਹ ਪਰਸਤ ਕਛੁ ਕਰਿ ਸਿਧ ਆਈ ॥੧॥ ਅਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਖੈਹੈ ਤਾ ਮੈਂ ਕਹਾਂ ਸਿਧ ਹੈ ਰੇ ਜੜ ਤੋਹਿ ਕਛੂ ਬਰ ਦੈਹੈ ॥੨॥ ਜੌ ਜੀਯ ਹੋਤ ਤੌ ਦੇਤ ਕਛੁ ਤੁਹਿ ਕਰ ਮਨ ਬਚ ਕਰਮ ਬਿਚਾਰ ਕੇਵਲ ਏਕ ਸਰਣ ਸੁਆਮੀ ਬਿਨੁ ਯੌ ਨਹਿ ਕਤਹਿ ਉਧਾਰ ॥੩॥੧॥੯॥

eik bin dhoosar so na chinaar || bha(n)jan gaRan samarath sadhaa prabh jaanat hai karataar ||1|| rahaau || kahaa bhio jo at hit chit kar bahu bidh silaa pujaiee || praan thakio paahan keh parasat kachh kar sidh na aaiee ||1|| achhat dhoop dheep arapat hai paahan kachhoo na khaihai || taa mai(n) kahaa(n) sidh hai re jaR toh kachhoo bar dhaihai ||2|| jau jeey hot tau dhet kachh tuh kar man bach karam bichaar || keval ek saran suaamee bin yau neh kateh udhaar ||3||1||9||

Verse 21

ਰਾਗ ਦੇਵਗੰਧਾਰੀ ਪਾਤਿਸਾਹੀ ੧੦

raag dhevaga(n)dhaaree paatisaahee 10 ||

Verse 22

ਬਿਨੁ ਹਰਿ ਨਾਮ ਬਾਚਨ ਪੈਹੈ ਚੌਦਹਿ ਲੋਕ ਜਾਹਿ ਬਸ ਕੀਨੇ ਤਾ ਤੇ ਕਹਾਂ ਪਲੈਹੈ ॥੧॥ ਰਹਾਉ ਰਾਮ ਰਹੀਮ ਉਬਾਰ ਸਕਹੈ ਜਾ ਕਰ ਨਾਮ ਰਟੈ ਹੈ ਬ੍ਰਹਮਾ ਬਿਸਨ ਰੁਦ੍ਰ ਸੂਰਜ ਸਸਿ ਤੇ ਬਸਿ ਕਾਲ ਸਬੈ ਹੈ ॥੧॥ ਬੇਦ ਪੁਰਾਨ ਕੁਰਾਨ ਸਬੈ ਮਤ ਜਾਕਹ ਨੇਤ ਕਹੈ ਹੈ ਇੰਦ੍ਰ ਫਨਿੰਦ੍ਰ ਮੁਨਿੰਦ੍ਰ ਕਲਪ ਬਹੁ ਧਿਆਵਤ ਧਿਆਨ ਐਹੈ ॥੨॥ ਜਾਕਰ ਰੂਪ ਰੰਗ ਨਹਿ ਜਨਿਯਤ ਸੋ ਕਿਮ ਸ੍ਯਾਮ ਕਹੈ ਹੈ ਛੁਟਹੋ ਕਾਲ ਜਾਲ ਤੇ ਤਬ ਹੀ ਤਾਂਹਿ ਚਰਨ ਲਪਟੈਹੈ ॥੩॥੧॥੧੦॥

bin har naam na baachan paihai || chauadheh lok jaeh bas keene taa te kahaa(n) palaihai ||1|| rahaau || raam raheem ubaar na sakahai jaa kar naam raTai hai || brahamaa bisan rudhr sooraj sas te bas kaal sabai hai ||1|| bedh puraan kuraan sabai mat jaakeh net kahai hai || ei(n)dhr fani(n)dhr muni(n)dhr kalap bahu dhiaavat dhiaan na aaihai ||2|| jaakar roop ra(n)g neh janiyat so kim sayaam kahai hai || chhuTaho kaal jaal te tab hee taa(n)h charan lapaTaihai ||3||1||10||

Benefits of Chanting Shabad Hazare Patshahi 10

Includes the cherished “Mitar Pyare Nu”, a hymn of love and surrender to God

Expresses unbreakable faith even in the face of loss and hardship

Read for comfort, devotion and strength in adversity

A treasured composition of Guru Gobind Singh Ji

How to Chant Shabad Hazare Patshahi 10

Repetitions1times
Best TimeAny time of devotion or difficulty

Recite these shabads with love and trust in God, especially “Mitar Pyare Nu”. Read in Gurmukhi with the transliteration to follow along.

Frequently Asked Questions

“Mitar Pyare Nu Haal Mureedan Da Kehna” is the most beloved shabad of Shabad Hazare Patshahi 10 — Guru Gobind Singh Ji’s message to the Beloved Lord conveying the condition of His devotees, an expression of deep love and surrender.
It was composed by Guru Gobind Singh Ji, the tenth Sikh Guru, and is part of the Dasam Granth.

You May Also Like

Found this helpful? Share it with loved ones 🙏

Share:

Explore more sacred mantras with complete meaning and chanting guides