Mantra.Tips

ਤ੍ਵ ਪ੍ਰਸਾਦਿ ਸਵੱਯੇ — Complete Lyrics

ਤ੍ਵ ਪ੍ਰਸਾਦਿ ਸਵੱਯੇ

Sanskrit text with English transliteration and translation

Verse 1
ਸਤਿਗੁਰ ਪ੍ਰਸਾਦਿ
ikOankaar satigur prasaadh ||
Verse 2
ਪਾਤਿਸ਼ਾਹੀ ੧੦
paatishaahee 10 ||
Verse 3
ਤ੍ਵ ਪ੍ਰਸਾਦਿ ਸਵੱਯੇ
tavai prasaadh || sava'ye ||
Verse 4
ਸ੍ਰਾਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਦੇਖੀਅਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ ॥੧॥੨੧॥
sraavag su'dh samooh sidhaan ke dhekh firio ghar jog jatee ke || soor suraaradhan su'dh sudhaadhik sa(n)t samooh anek matee ke || saare hee dhes ko dhekh rahio mat kouoo na dhekheeat praanapatee ke || sree bhagavaan kee bhai kirapaa hoo te ek ratee bin ek ratee ke ||1||21||
Verse 5
ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਜਾਤ ਬਿਚਾਰੇ ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੋ ਨਾਂਗੇ ਹੀ ਪਾਂਇ ਪਧਾਰੇ ॥੨॥੨੨॥
maate mata(n)g jare jar sa(n)g anoop uta(n)g sura(n)g savaare || koT tura(n)g kura(n)g se koodhat paun ke gaun ko jaat nivaare || bhaaree bhujaan ke bhoop bhalee bidh niaavat sees na jaat bichaare || ete bhe ta kahaa bhe bhoopat a(n)t ko naa(n)ge hee paa(n)i padhaare ||2||22||
Verse 6
ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈਂ ਹਯਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕਉਨੁ ਗਨੈ ਨਹੀਂ ਜਾਤ ਬਿਚਾਰੇ ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨੁ ਅੰਤ ਕਉ ਅੰਤ ਕੇ ਧਾਮ ਸਿਧਾਰੇ ॥੩॥੨੩॥
jeet firai sabh dhes dhisaan ko baajat ddol miradha(n)g nagaare || gu(n)jat gooR gajaan ke su(n)dhar hi(n)sat hai(n) hayaraaj hajaare || bhoot bhavi'kh bhavaan ke bhoopat kaun ganai nahee(n) jaat bichaare || sree pat sree bhagavaan bhaje bin a(n)t kau a(n)t ke dhaam sidhaare ||3||23||
Verse 7
ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪਉਨ ਅਹਾਰ ਜਤੀ ਜਤ ਧਾਰ ਸਬੈ ਸੁ ਬਿਚਾਰ ਹਜਾਰ ਦੇਖੈ ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਲੇਖੈ ॥੪॥੨੪॥
teerath naan dhiaa dham dhaan su sa(n)jam nem anek bisekhai || bedh puraan kateb kuraan jameen jamaan sabaan ke pekhai || paun ahaar jatee jat dhaar sabai su bichaar hajaar k dhekhai || sree bhagavaan bhaje bin bhoopat ek ratee bin ek na lekhai ||4||24||
Verse 8
ਸੱੁਧ ਸਿਪਾਹ ਦੁਰੰਤ ਦੁਬਾਹ ਸੁ ਸਾਜ ਸਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਹਲੈਂਗੇ ਤੋਰਿ ਅਰੀਨ ਮਰੋਰਿ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ ਤਿਆਗਿ ਜਹਾਨ ਨਿਦਾਨ ਚਲੈਂਗੇ ॥੫॥੨੫॥
sa'udh sipaeh dhura(n)t dhubaeh su saaj sanaeh dhurajaan dhalai(n)ge || bhaaree gumaan bhare man mai(n) kar parabat pa(n)kh hale na halai(n)ge || tor areen maror mavaasan maate mata(n)gan maan malai(n)ge || sree pat sree bhagavaan kirapaa bin tiaag jahaan nidhaan chalai(n)ge ||5||25||
Verse 9
ਬੀਰ ਅਪਾਰ ਬਡੇ ਬਰਿਆਰ ਅਬਿਚਾਰਹਿ ਸਾਰ ਕੀ ਧਾਰ ਭਛੱਯਾ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲੱਯਾ ਗਾੜ੍ਹੇ ਗੜ੍ਹਾਨ ਕੋ ਤੋੜਨਹਾਰ ਸੁ ਬਾਤਨ ਹੀਂ ਚਕ ਚਾਰ ਲਵੱਯਾ ਸਾਹਿਬੁ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁ ਏਕ ਦਿਵੱਯਾ ॥੬॥੨੬॥
beer apaar badde bariaar abichaareh saar kee dhaar bhachha'yaa || torat dhes mali(n)dh mavaasan maate gajaan ke maan mala'yaa || gaaRhe gaRhaan ko toRanahaar su baatan hee(n) chak chaar lava'yaa || saahib sree sabh ko siranaik jaachak anek su ek dhiva'yaa ||6||26||
Verse 10
ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈਂ ਜਗ ਸਤ੍ਰ ਸਭੈ ਅਵਿਲੋਕ ਚਪੈਂਗੇ ॥੭॥੨੭॥
dhaanav dhev fani(n)dh nisaachar bhoot bhavikh bhavaan japai(n)ge || jeev jite jal mai thal mai pal hee pal mai sabh thaap thapai(n)ge || pu(n)n prataapan baadd jait dhun paapan ke bahu pu(n)j khapai(n)ge || saadh samooh prasa(n)n firai(n) jag satr sabhai avilok chapai(n)ge ||7||27||
Verse 11
ਮਾਨਵ ਇੰਦ੍ਰ ਗਜਿੰਦ੍ਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ਕੋਟਿ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ਬ੍ਰਹਮ ਮਹੇਸਰ ਬਿਸਨ ਸਚੀਪਤਿ ਅੰਤ ਫਸੇ ਜਮ ਫਾਸ ਪਰੈਂਗੇ ਜੇ ਨਰ ਸ੍ਰੀ ਪਤਿ ਕੇ ਪ੍ਰਸ ਹੈਂ ਪਗ ਤੇ ਨਰ ਫੇਰ ਦੇਹ ਧਰੈਂਗੇ ॥੮॥੨੮॥
maanav i(n)dhr gaji(n)dhr naraadhap jauan tiralok ko raaj karai(n)ge || koT isanaan gajaadhik dhaan anek sua(n)bar saaj barai(n)ge || braham mahesar bisan sacheepat a(n)t fase jam faas parai(n)ge || je nar sree pat ke pras hai(n) pag te nar fer na dheh dharai(n)ge ||8||28||
Verse 12
ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ ਬਾਸ ਕੀਓ ਬਿਖਿਆਨ ਸੋਂ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ ॥੯॥੨੯॥
kahaa bhayo jo dhouoo lochan moo(n)dh kai baiTh rahio bak dhiaan lagaio || nhaat firio le'ee saat samudhran lok gayo paralok gavaio || baas keeo bikhiaan so(n) baiTh kai aaise hee aaise su bais bitaio || saach kaho(n) sun leh sabhai jin prem keeo tin hee prabh paio ||9||29||
Verse 13
ਕਾਹੂ ਲੈ ਪਾਹਨ ਪੂਜ ਧਰਯੋ ਸਿਰ ਕਾਹੂ ਲੈ ਲਿੰਗੁ ਗਰੇ ਲਟਕਾਇਓ ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕ੍ਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਪਾਇਓ ॥੧੦॥੩੦॥
kaahoo lai paahan pooj dharayo sir kaahoo lai li(n)g gare laTakaio || kaahoo lakhio har avaachee dhisaa meh kaahoo pachhaeh ko sees nivaio || kouoo butaan ko poojat hai pas kouoo mritaan ko poojan dhaio || koor kriaa urajhio sabh hee jag sree bhagavaan ko bhedh na paio ||10||30||

Want to understand every word?

Read Word-by-Word Meaning →