Mantra.Tips
sikhgurbaninitnembani

ਜਾਪੁ ਸਾਹਿਬ

🕉️ sikh·📿 1× जप·🕐 Morning, after Japji Sahib·📜 Dasam Granth

अन्य नाम / खोज: jaap sahib path · jaap sahib da path · jap sahib · jaap sahib in english

Share:

अपनी भाषा/लिपि में पढ़ें

अर्थ

जाप साहिब गुरु गोबिंद सिंह जी द्वारा रचित प्रातःकालीन नित्नेम बाणी है, जो दशम ग्रंथ में संकलित है। यह ईश्वर के नामों और गुणों का अद्भुत स्तुति-गान है — जो परमात्मा को रूप, काल, जाति और वैर से परे, फिर भी सर्वव्यापी बताता है। इसकी लयबद्ध, ओजस्वी शैली इसे ध्यान और निर्भय, धर्ममय जीवन की प्रेरणा दोनों बनाती है।

उत्पत्ति और कथा

Dasam Granth · Guru Gobind Singh Ji · 17th–18th century CE

Jaap Sahib is the opening bani of the Dasam Granth and a pillar of the Khalsa’s daily discipline. Through its sweeping litany of divine Names it trains the mind to remember God in every form and beyond all forms, kindling both devotion and fearless resolve.

सम्पूर्ण पाठ अर्थ सहित

किसी भी पंक्ति या ▶ बटन पर टैप कर सुनें

श्लोक 1

ਸਤਿਗੁਰ ਪ੍ਰਸਾਦਿ

ikOankaar satigur prasaadh ||

श्लोक 2

ਸ੍ਰੀ ਵਾਹਿਗੁਰੂ ਜੀ ਕੀ ਫਤਹ

sree vaahiguroo jee kee fateh ||

श्लोक 3

ਜਾਪੁ

jaap ||

श्लोक 4

ਸ੍ਰੀ ਮੁਖਵਾਕ ਪਾਤਿਸਾਹੀ ੧੦

sree mukhavaak paatisaahee 10 ||

श्लोक 5

ਛਪੈ ਛੰਦ ਤ੍ਵ ਪ੍ਰਸਾਦਿ

chhapai chha(n)dh || tavai prasaadh ||

श्लोक 6

ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ਰੂਪ ਰੰਗ ਅਰੁ ਰੇਖ ਭੇਖ ਕੋਊ ਕਹਿ ਸਕਤਿ ਕਿਹ ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ ਕੋਟਿ ਇੰਦ੍ਰ ਇੰਦ੍ਰਾਣ ਸਾਹੁ ਸਾਹਾਣਿ ਗਣਿਜੈ ਤ੍ਰਿਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤਿ ॥੧॥

cha'kr chihan ar baran jaat ar paat nahin jeh || roop ra(n)g ar rekh bhekh kouoo keh na sakat keh || achal moorat anabhau prakaas amitoj kahi'jai || koT i(n)dhr i(n)dhraan saahu saahaan ganijai || tirabhavan maheep sur nar asur net net ban tiran kahat || tav sarab naam kathai kavan karam naam baranat sumat ||1||

श्लोक 7

ਭੁਜੰਗ ਪ੍ਰਯਾਤ ਛੰਦ

bhuja(n)g prayaat chha(n)dh ||

श्लोक 8

ਨਮਸਤ੍ਵੰ ਅਕਾਲੇ ਨਮਸਤ੍ਵੰ ਕ੍ਰਿਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ॥੨॥ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ॥੩॥ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ॥੪॥ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ॥੫॥ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਬਾਹੇ ਨਮਸਤੰ ਅਢਾਹੇ ॥੬॥ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ॥੭॥ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ॥੮॥ ਨਮਸਤੰ ਸੁ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ॥੯॥ ਨਮਸਤੰ ਨ੍ਰਿਕਰਮੇ ਨਮਸਤੰ ਨ੍ਰਿਭਰਮੇ ਨਮਸਤੰ ਨ੍ਰਿਦੇਸੇ ਨਮਸਤੰ ਨ੍ਰਿਭੇਸੇ ॥੧੦॥ ਨਮਸਤੰ ਨ੍ਰਿਨਾਮੇ ਨਮਸਤੰ ਨ੍ਰਿਕਾਮੇ ਨਮਸਤੰ ਨ੍ਰਿਧਾਤੇ ਨਮਸਤੰ ਨ੍ਰਿਘਾਤੇ ॥੧੧॥ ਨਮਸਤੰ ਨ੍ਰਿਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ॥੧੨॥ ਨਮਸਤੰ ਨ੍ਰਿਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ॥੧੩॥ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਬਰਗੇ ਨਮਸਤੰ ਅਸਰਗੇ ॥੧੪॥ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ॥੧੫॥ ਨਮਸਤੰ ਅਗੰਮੇ ਨਮਸਤਸਤੁ ਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ॥੧੬॥ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤੁ ਅਜਬੇ ॥੧੭॥ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨ੍ਰਿਧਾਮੇ ਨਮਸਤੰ ਨ੍ਰਿਬਾਮੇ ॥੧੮॥ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ॥੧੯॥ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ॥੨੦॥ ਨਮਸਤਸਤੁ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ॥੨੧॥ ਨਮੋ ਸਰਬ ਗਉਨੇ ਨਮੋ ਸਰਬ ਭਉਨੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ॥੨੨॥ ਨਮੋ ਕਾਲ ਕਾਲੇ ਨਮਸਤਸਤੁ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ॥੨੩॥ ਨਮਸਤੰ ਜਰਾਰੰ ਨਮਸਤੰ ਕ੍ਰਿਤਾਰੰ ਨਮੋ ਸਰਬ ਧੰਧੇ ਨਮੋਸਤ ਅਬੰਧੇ ॥੨੪॥ ਨਮਸਤੰ ਨ੍ਰਿਸਾਕੇ ਨਮਸਤੰ ਨ੍ਰਿਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ॥੨੫॥ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤੁ ਰਾਗੇ ਨਮਸਤੰ ਸੁਹਾਗੇ ॥੨੬॥ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ॥੨੭॥ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ॥੨੮॥

namasatavai(n) akaale || namasatavai(n) kirapaale || namasata(n) aroope || namasata(n) anoope ||2|| namasata(n) abhekhe || namasata(n) alekhe || namasata(n) akaae || namasata(n) ajaae ||3|| namasata(n) aga(n)je || namasata(n) abha(n)je || namasata(n) anaame || namasata(n) aThaame ||4|| namasata(n) akarama(n) || namasata(n) adharama(n) || namasata(n) anaama(n) || namasata(n) adhaama(n) ||5|| namasata(n) ajeete || namasata(n) abheete || namasata(n) abaahe || namasata(n) addaahe ||6|| namasata(n) aneele || namasata(n) anaadhe || namasata(n) achhedhe || namasata(n) agaadhe ||7|| namasata(n) aga(n)je || namasata(n) abha(n)je || namasata(n) udhaare || namasata(n) apaare ||8|| namasata(n) su ekai || namasata(n) anekai || namasata(n) abhoote || namasata(n) ajoope ||9|| namasata(n) nirakarame || namasata(n) nirabharame || namasata(n) niradhese || namasata(n) nirabhese ||10|| namasata(n) niranaame || namasata(n) nirakaame || namasata(n) niradhaate || namasata(n) niraghaate ||11|| namasata(n) niradhoote || namasata(n) abhoote || namasata(n) aloke || namasata(n) asoke ||12|| namasata(n) nirataape || namasata(n) athaape || namasata(n) tiramaane || namasata(n) nidhaane ||13|| namasata(n) agaahe || namasata(n) abaahe || namasata(n) tirabarage || namasata(n) asarage ||14|| namasata(n) prabhoge || namasata(n) sujoge || namasata(n) ara(n)ge || namasata(n) abha(n)ge ||15|| namasata(n) aga(n)me || namasatasat ra(n)me || namasata(n) jalaasare || namasata(n) niraasare ||16|| namasata(n) ajaate || namasata(n) apaate || namasata(n) amajabe || namasatasat ajabe ||17|| adhesa(n) adhese || namasata(n) abhese || namasata(n) niradhaame || namasata(n) nirabaame ||18|| namo sarab kaale || namo sarab dhiaale || namo sarab roope || namo sarab bhoope ||19|| namo sarab khaape || namo sarab thaape || namo sarab kaale || namo sarab paale ||20|| namasatasat dhevai || namasata(n) abhevai || namasata(n) ajaname || namasata(n) subaname ||21|| namo sarab gaune || namo sarab bhaune || namo sarab ra(n)ge || namo sarab bha(n)ge ||22|| namo kaal kaale || namasatasat dhiaale || namasata(n) abarane || namasata(n) amarane ||23|| namasata(n) jaraara(n) || namasata(n) kirataara(n) || namo sarab dha(n)dhe || namosat aba(n)dhe ||24|| namasata(n) nirasaake || namasata(n) nirabaake || namasata(n) raheeme || namasata(n) kareeme ||25|| namasata(n) ana(n)te || namasata(n) maha(n)te || namasatasat raage || namasata(n) suhaage ||26|| namo sarab sokha(n) || namo sarab pokha(n) || namo sarab karataa || namo sarab harataa ||27|| namo jog joge || namo bhog bhoge || namo sarab dhiaale || namo sarab paale ||28||

श्लोक 9

ਚਾਚਰੀ ਛੰਦ ਤ੍ਵ ਪ੍ਰਸਾਦਿ

chaacharee chha(n)dh || tavai prasaadh ||

श्लोक 10

ਅਰੂਪ ਹੈਂ ਅਨੂਪ ਹੈਂ ਅਜੂ ਹੈਂ ਅਭੂ ਹੈਂ ॥੨੯॥ ਅਲੇਖ ਹੈਂ ਅਭੇਖ ਹੈਂ ਅਨਾਮ ਹੈਂ ਅਕਾਮ ਹੈਂ ॥੩੦॥ ਅਧੇ ਹੈਂ ਅਭੇ ਹੈਂ ਅਜੀਤ ਹੈਂ ਅਭੀਤ ਹੈਂ ॥੩੧॥ ਤ੍ਰਿਮਾਨ ਹੈਂ ਨਿਧਾਨ ਹੈਂ ਤ੍ਰਿਬਰਗ ਹੈਂ ਅਸਰਗ ਹੈਂ ॥੩੨॥ ਅਨੀਲ ਹੈਂ ਅਨਾਦਿ ਹੈਂ ਅਜੇ ਹੈਂ ਅਜਾਦਿ ਹੈਂ ॥੩੩॥ ਅਜਨਮ ਹੈਂ ਅਬਰਨ ਹੈਂ ਅਭੂਤ ਹੈਂ ਅਭਰਨ ਹੈਂ ॥੩੪॥ ਅਗੰਜ ਹੈਂ ਅਭੰਜ ਹੈਂ ਅਝੂਝ ਹੈਂ ਅਝੰਝ ਹੈਂ ॥੩੫॥ ਅਮੀਕ ਹੈਂ ਰਫ਼ੀਕ ਹੈਂ ਅਧੰਧ ਹੈਂ ਅਬੰਧ ਹੈਂ ॥੩੬॥ ਨ੍ਰਿਬੂਝ ਹੈਂ ਅਸੂਝ ਹੈਂ ਅਕਾਲ ਹੈਂ ਅਜਾਲ ਹੈਂ ॥੩੭॥ ਅਲਾਹ ਹੈਂ ਅਜਾਹ ਹੈਂ ਅਨੰਤ ਹੈਂ ਮਹੰਤ ਹੈਂ ॥੩੮॥ ਅਲੀਕ ਹੈਂ ਨ੍ਰਿਸ੍ਰੀਕ ਹੈਂ ਨ੍ਰਿਲੰਭ ਹੈਂ ਅਸੰਭ ਹੈਂ ॥੩੯॥ ਅਗੰਮ ਹੈਂ ਅਜੰਮ ਹੈਂ ਅਭੂਤ ਹੈਂ ਅਛੂਤ ਹੈਂ ॥੪੦॥ ਅਲੋਕ ਹੈਂ ਅਸੋਕ ਹੈਂ ਅਕਰਮ ਹੈਂ ਅਭਰਮ ਹੈਂ ॥੪੧॥ ਅਜੀਤ ਹੈਂ ਅਭੀਤ ਹੈਂ ਅਬਾਹ ਹੈਂ ਅਗਾਹ ਹੈਂ ॥੪੨॥ ਅਮਾਨ ਹੈਂ ਨਿਧਾਨ ਹੈਂ ਅਨੇਕ ਹੈਂ ਫਿਰਿ ਏਕ ਹੈਂ ॥੪੩॥

aroop hai(n) || anoop hai(n) || ajoo hai(n) || abhoo hai(n) ||29|| alekh hai(n) || abhekh hai(n) || anaam hai(n) || akaam hai(n) ||30|| adhe hai(n) || abhe hai(n) || ajeet hai(n) || abheet hai(n) ||31|| tiramaan hai(n) || nidhaan hai(n) || tirabarag hai(n) || asarag hai(n) ||32|| aneel hai(n) || anaadh hai(n) || aje hai(n) || ajaadh hai(n) ||33|| ajanam hai(n) || abaran hai(n) || abhoot hai(n) || abharan hai(n) ||34|| aga(n)j hai(n) || abha(n)j hai(n) || ajhoojh hai(n) || ajha(n)jh hai(n) ||35|| ameek hai(n) || rapheek hai(n) || adha(n)dh hai(n) || aba(n)dh hai(n) ||36|| niraboojh hai(n) || asoojh hai(n) || akaal hai(n) || ajaal hai(n) ||37|| alaeh hai(n) || ajaeh hai(n) || ana(n)t hai(n) || maha(n)t hai(n) ||38|| aleek hai(n) || nirasreek hai(n) || nirala(n)bh hai(n) || asa(n)bh hai(n) ||39|| aga(n)m hai(n) || aja(n)m hai(n) || abhoot hai(n) || achhoot hai(n) ||40|| alok hai(n) || asok hai(n) || akaram hai(n) || abharam hai(n) ||41|| ajeet hai(n) || abheet hai(n) || abaeh hai(n) || agaeh hai(n) ||42|| amaan hai(n) || nidhaan hai(n) || anek hai(n) || fir ek hai(n) ||43||

श्लोक 11

ਭੁਜੰਗ ਪ੍ਰਯਾਤ ਛੰਦ

bhuja(n)g prayaat chha(n)dh ||

श्लोक 12

ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ॥੪੪॥ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਉਣੇ ਨਮੋ ਸਰਬ ਭਉਣੇ ॥੪੫॥ ਅਨੰਗੀ ਅਨਾਥੇ ਨ੍ਰਿਸੰਗੀ ਪ੍ਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ॥੪੬॥ ਨਮੋ ਚੰਦ੍ਰ ਚੰਦ੍ਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ॥੪੭॥ ਨਮੋ ਨ੍ਰਿੱਤ ਨ੍ਰਿੱਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ॥੪੮॥ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬਿਭੂਤੇ ॥੪੯॥ ਕਲੰਕੰ ਬਿਨਾ ਨੇਕਲੰਕੀ ਸਰੂਪੇ ਨਮੋ ਰਾਜ ਰਾਜੇਸ੍ਵਰੰ ਪਰਮ ਰੂਪੇ ॥੫੦॥ ਨਮੋ ਜੋਗ ਜੋਗੇਸ੍ਵਰੰ ਪਰਮ ਸਿੱਧੇ ਨਮੋ ਰਾਜ ਰਾਜੇਸ੍ਵਰੰ ਪਰਮ ਬ੍ਰਿਧੇ ॥੫੧॥ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ॥੫੨॥ ਅਭੇਖੀ ਅਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇਸ੍ਵਰੰ ਪਰਮ ਜੁਗਤੇ ॥੫੩॥ ਨਮੋ ਨਿੱਤ ਨਾਰਾਇਣੇ ਕ੍ਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੁਧਰਮੇ ॥੫੪॥ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹੰ ਨਮੋ ਭੂਪ ਭੂਪੇ ॥੫੫॥ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੇ ॥੫੬॥ ਨਮੋ ਮੰਤ੍ਰ ਮੰਤ੍ਰੰ ਨਮੋ ਜੰਤ੍ਰ ਜੰਤ੍ਰੰ ਨਮੋ ਇਸਟ ਇਸਟੇ ਨਮੋ ਤੰਤ੍ਰ ਤੰਤ੍ਰੰ ॥੫੭॥ ਸਦਾ ਸੱਚਦਾਨੰਦ ਸਰਬੰ ਪ੍ਰਣਾਸੀ ਅਨੂਪੇ ਅਰੂਪੇ ਸਮਸਤੁਲ ਨਿਵਾਸੀ ॥੫੮॥ ਸਦਾ ਸਿਧਦਾ ਬੁਧਦਾ ਬ੍ਰਿਧ ਕਰਤਾ ਅਧੋ ਉਰਧ ਅਰਧੰ ਅਘੰ ਓਘ ਹਰਤਾ ॥੫੯॥ ਪਰੰ ਪਰਮ ਪਰਮੇਸ੍ਵਰੰ ਪ੍ਰੋਛ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ॥੬੦॥ ਅਛੇਦੀ ਅਭੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤੁ ਧਾਮੰ ॥੬੧॥

namo sarab maane || samasatee nidhaane || namo dhev dheve || abhekhee abheve ||44|| namo kaal kaale || namo sarab paale || namo sarab gaune || namo sarab bhaune ||45|| ana(n)gee anaathe || nirasa(n)gee pramaathe || namo bhaan bhaane || namo maan maane ||46|| namo cha(n)dhr cha(n)dhre || namo bhaan bhaane || namo geet geete || namo taan taane ||47|| namo nira't nira'te namo naadh naadhe || namo paan paane || namo baadh baadhe ||48|| ana(n)gee anaame || samasatee saroope || prabha(n)gee pramaathe || samasatee bibhoote ||49|| kala(n)ka(n) binaa nekala(n)kee saroope || namo raaj raajesavaira(n) param roope ||50|| namo jog jogesavaira(n) param si'dhe || namo raaj raajesavaira(n) param biradhe ||51|| namo sasatr paane || namo asatr maane || namo param giaataa || namo lok maataa ||52|| abhekhee abharamee abhogee abhugate || namo jog jogesavaira(n) param jugate ||53|| namo ni't naaraine kraoor karame || namo pret apret dheve sudharame ||54|| namo rog harataa || namo raag roope || namo saeh saaha(n) || namo bhoop bhoope ||55|| namo dhaan dhaane || namo maan maane || namo rog roge || namasata(n) sanaane ||56|| namo ma(n)tr ma(n)tra(n) || namo ja(n)tr ja(n)tra(n) || namo isaT isaTe || namo ta(n)tr ta(n)tra(n) ||57|| sadhaa sa'chadhaana(n)dh saraba(n) pranaasee || anoope aroope samasatul nivaasee ||58|| sadhaa sidhadhaa budhadhaa biradh karataa || adho uradh aradha(n) agha(n) ogh harataa ||59|| para(n) param paramesavaira(n) prochh paala(n) || sadhaa sarabadhaa si'dh dhaataa dhiaala(n) ||60|| achhedhee abhedhee anaama(n) akaama(n) || samasato paraajee samasatasat dhaama(n) ||61||

श्लोक 13

ਤੇਰਾ ਜੋਰੁ ਚਾਚਰੀ ਛੰਦ

teraa jor || chaacharee chha(n)dh ||

श्लोक 14

ਜਲੇ ਹੈਂ ਥਲੇ ਹੈਂ ਅਭੀਤ ਹੈਂ ਅਭੇ ਹੈਂ ॥੬੨॥ ਪ੍ਰਭੂ ਹੈਂ ਅਜੂ ਹੈਂ ਅਦੇਸ ਹੈਂ ਅਭੇਸ ਹੈਂ ॥੬੩॥

jale hai(n) || thale hai(n) || abheet hai(n) || abhe hai(n) ||62|| prabhoo hai(n) || ajoo hai(n) || adhes hai(n) || abhes hai(n) ||63||

श्लोक 15

ਭੁਜੰਗ ਪ੍ਰਯਾਤ ਛੰਦ

bhuja(n)g prayaat chha(n)dh ||

श्लोक 16

ਅਗਾਧੇ ਅਬਾਧੇ ਅਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ॥੬੪॥ ਨਮਸਤ੍ਵੰ ਨ੍ਰਿਨਾਥੇ ਨਮਸਤ੍ਵੰ ਪ੍ਰਮਾਥੇ ਨਮਸਤ੍ਵੰ ਅਗੰਜੇ ਨਮਸਤ੍ਵੰ ਅਭੰਜੇ ॥੬੫॥ ਨਮਸਤ੍ਵੰ ਅਕਾਲੇ ਨਮਸਤ੍ਵੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ॥੬੬॥ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਾਹ ਮਾਹੇ ॥੬੭॥ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ॥੬੮॥ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰ ਨਮੋ ਸਰਬ ਭੀਤੰ ॥੬੯॥ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਨਮੋ ਸਰਬ ਮੰਤ੍ਰੰ ਨਮੋ ਸਰਬ ਜੰਤ੍ਰੰ ॥੭੦॥ ਨਮੋ ਸਰਬ ਦ੍ਰਿੱਸੰ ਨਮੋ ਸਰਬ ਕ੍ਰਿੱਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ॥੭੧॥ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿੱਜੇ ਅਭਿੱਜੇ ਸਮਸਤੰ ਪ੍ਰਸਿੱਜੇ ॥੭੨॥ ਕ੍ਰਿਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾ ਰਿਧਿ ਸਿਧੰ ਨਿਵਾਸੀ ॥੭੩॥

agaadhe abaadhe || ana(n)dhee saroope || namo sarab maane || samasatee nidhaane ||64|| namasatavai(n) niranaathe || namasatavai(n) pramaathe || namasatavai(n) aga(n)je || namasatavai(n) abha(n)je ||65|| namasatavai(n) akaale || namasatavai(n) apaale || namo sarab dhese || namo sarab bhese ||66|| namo raaj raaje || namo saaj saaje || namo shaeh shaahe || namo maeh maahe ||67|| namo geet geete || namo preet preete || namo rokh rokhe || namo sokh sokhe ||68|| namo sarab roge || namo sarab bhoge || namo sarab jeeta(n) || namo sarab bheeta(n) ||69|| namo sarab giaana(n) || namo param taana(n) || namo sarab ma(n)tra(n) || namo sarab ja(n)tra(n) ||70|| namo sarab dhira'sa(n) || namo sarab kira'sa(n) || namo sarab ra(n)ge || tirabha(n)gee ana(n)ge ||71|| namo jeev jeeva(n) || namo beej beeje || akhi'je abhi'je || samasata(n) prasi'je ||72|| kirapaala(n) saroope || kukarama(n) pranaasee || sadhaa sarabadhaa ridh sidha(n) nivaasee ||73||

श्लोक 17

ਚਰਪਟ ਛੰਦ ਤ੍ਵ ਪ੍ਰਸਾਦਿ

charapaT chha(n)dh || tavai prasaadh ||

श्लोक 18

ਅੰਮ੍ਰਿੱਤ ਕਰਮੇ ਅੰਬ੍ਰਿਤ ਧਰਮੇ ਅਖੱਲ ਜੋਗੇ ਅਚੱਲ ਭੋਗੇ ॥੭੪॥ ਅਚੱਲ ਰਾਜੇ ਅਟੱਲ ਸਾਜੇ ਅਖੱਲ ਧਰਮੰ ਅਲੱਖ ਕਰਮੰ ॥੭੫॥ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ॥੭੬॥ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੁਗਤਾ ਸਰਬੰ ਜੁਗਤਾ ॥੭੭॥ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ॥੭੮॥

a(n)mira't karame || a(n)birat dharame || akha'l joge || acha'l bhoge ||74|| acha'l raaje || aTa'l saaje || akha'l dharama(n) || ala'kh karama(n) ||75|| saraba(n) dhaataa || saraba(n) giaataa || saraba(n) bhaane || saraba(n) maane ||76|| saraba(n) praana(n) || saraba(n) traana(n) || saraba(n) bhugataa || saraba(n) jugataa ||77|| saraba(n) dheva(n) || saraba(n) bheva(n) || saraba(n) kaale || saraba(n) paale ||78||

श्लोक 19

ਰੂਆਲ ਛੰਦ ਤ੍ਵ ਪ੍ਰਸਾਦਿ

rooaal chha(n)dh || tavai prasaadh ||

श्लोक 20

ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਿ ਕਾਲ ਜੱਤ੍ਰ ਤੱਤ੍ਰ ਬਿਰਾਜਹੀ ਅਵਧੂਤ ਰੂਪ ਰਿਸਾਲ ॥੭੯॥ ਨਾਮ ਠਾਮ ਜਾਤਿ ਜਾਕਰ ਰੂਪ ਰੰਗ ਰੇਖ ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ ਦੇਸ ਔਰ ਭੇਸ ਜਾਕਰ ਰੂਪ ਰੇਖ ਰਾਗ ਜੱਤ੍ਰ ਤੱਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ ॥੮੦॥ ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹਿ ਸਰਬ ਮਾਨ ਸਰਬੱਤ੍ਰ ਮਾਨ ਸਦੈਵ ਮਾਨਤ ਤਾਹਿ ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ ਖੇਲ ਖੇਲਿ ਅਖੇਲ ਖੇਲਨ ਅੰਤ ਕੋ ਫਿਰਿ ਏਕ ॥੮੧॥ ਦੇਵ ਭੇਵ ਜਾਨਹੀ ਜਿਹ ਬੇਦ ਅਉਰ ਕਤੇਬ ਰੂਪ ਰੰਗ ਜਾਤਿ ਪਾਤਿ ਸੁ ਜਾਨਈ ਕਿਂਹ ਜੇਬ ਤਾਤ ਮਾਤ ਜਾਤ ਜਾਕਰ ਜਨਮ ਮਰਨ ਬਿਹੀਨ ਚੱਕ੍ਰ ਬੱਕ੍ਰ ਫਿਰੈ ਚਤੁਰ ਚੱਕ ਮਾਨਹੀ ਪੁਰ ਤੀਨ ॥੮੨॥ ਲੋਕ ਚਉਦਹ ਕੇ ਬਿਖੈ ਜਗ ਜਾਪਹੀ ਜਿਂਹ ਜਾਪ ਆਦਿ ਦੇਵ ਅਨਾਦਿ ਮੂਰਤਿ ਥਾਪਿਓ ਸਬੈ ਜਿਂਹ ਥਾਪਿ ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖ ਅਪਾਰ ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨਹਾਰ ॥੮੩॥ ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਰੰਗ ਜਾਕਹਿ ਜਾਤਿ ਪਾਤਿ ਨਾਮ ਗਰਬ ਗੰਜਨ ਦੁਸਟ ਭੰਜਨ ਮੁਕਤਿ ਦਾਇਕ ਕਾਮ ॥੮੪॥ ਆਪ ਰੂਪ ਅਮੀਕ ਅਨਉਸਤਤਿ ਏਕ ਪੁਰਖ ਅਵਧੂਤ ਗਰਬ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ ॥੮੫॥ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸਾਸਤ੍ਰ ਜਾਨਹੀ ਜਿਂਹ ਰੂਪ ਰੰਗੁ ਅਰੁ ਰੇਖ ਪਰਮ ਬੇਦ ਪੁਰਾਣ ਜਾਕਹਿ ਨੇਤਿ ਭਾਖਤ ਨਿੱਤ ਕੋਟਿ ਸਿੰਮ੍ਰਿਤ ਪੁਰਾਨ ਸਾਸਤ੍ਰ ਆਵਈ ਵਹੁ ਚਿੱਤ ॥੮੬॥

aadh roop anaadh moorat ajon purakh apaar || sarab maan tiramaan dhev abhev aadh udhaar || sarab paalak sarab ghaalak sarab ko pun kaal || ja'tr ta'tr biraajahee avadhoot roop risaal ||79|| naam Thaam na jaat jaakar roop ra(n)g na rekh || aadh purakh udhaar moorat ajon aadh asekh || dhes aauar na bhes jaakar roop rekh na raag || ja'tr ta'tr dhisaa visaa hui failio anuraag ||80|| naam kaam biheen pekhat dhaam hoo(n) neh jaeh || sarab maan saraba'tr maan sadhaiv maanat taeh || ek moorat anek dharasan keen roop anek || khel khel akhel khelan a(n)t ko fir ek ||81|| dhev bhev na jaanahee jeh bedh aaur kateb || roop ra(n)g na jaat paat su jaaniee ki(n)h jeb || taat maat na jaat jaakar janam maran biheen || cha'kr ba'kr firai chatur cha'k maanahee pur teen ||82|| lok chaudheh ke bikhai jag jaapahee ji(n)h jaap || aadh dhev anaadh moorat thaapio sabai ji(n)h thaap || param roop puneet moorat pooran purakh apaar || sarab bisavai rachio suya(n)bhav gaRan bha(n)janahaar ||83|| kaal heen kalaa sa(n)jugat akaal purakh adhes || dharam dhaam su bharam rahit abhoot alakh abhes || a(n)g raag na ra(n)g jaakeh jaat paat na naam || garab ga(n)jan dhusaT bha(n)jan mukat dhaik kaam ||84|| aap roop ameek anausatat ek purakh avadhoot || garab ga(n)jan sarab bha(n)jan aadh roop asoot || a(n)g heen abha(n)g anaatam ek purakh apaar || sarab laik sarab ghaik sarab ko pratipaar ||85|| sarab ga(n)taa sarab ha(n)taa sarab te anabhekh || sarab saasatr na jaanahee ji(n)h roop ra(n)g ar rekh || param bedh puraan jaakeh net bhaakhat ni't || koT si(n)mirat puraan saasatr na aaviee vahu chi't ||86||

श्लोक 21

ਮਧੁਭਾਰ ਛੰਦ ਤ੍ਵ ਪ੍ਰਸਾਦਿ

madhubhaar chha(n)dh || tavai prasaadh ||

श्लोक 22

ਗੁਨ ਗਨ ਉਦਾਰ ਮਹਿਮਾ ਅਪਾਰ ਆਸਨ ਅਭੰਗ ਉਪਮਾ ਅਨੰਗ ॥੮੭॥ ਅਨਭਉ ਪ੍ਰਕਾਸ ਨਿਸ ਦਿਨ ਅਨਾਸ ਆਜਾਨ ਬਾਹੁ ਸਾਹਾਨ ਸਾਹੁ ॥੮੮॥ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ॥੮੯॥ ਇੰਦ੍ਰਾਨ ਇੰਦ੍ਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ॥੯੦॥ ਅਨਭੂਤ ਅੰਗ ਆਭਾ ਅਭੰਗ ਗਤਿ ਮਿਤਿ ਅਪਾਰ ਗੁਨ ਗਨ ਉਦਾਰ ॥੯੧॥ ਮੁਨਿ ਗਨ ਪ੍ਰਨਾਮ ਨਿਰਭੈ ਨ੍ਰਿਕਾਮ ਅਤਿ ਦੁਤਿ ਪ੍ਰਚੰਡ ਮਿਤਿ ਗਤਿ ਅਖੰਡ ॥੯੨॥ ਆਲਿਸ੍ਯ ਕਰਮ ਆਦ੍ਰਿਸ੍ਯ ਧਰਮ ਸਰਬਾ ਭਰਣਾਢ੍ਯ ਅਨਡੰਡ ਬਾਢ੍ਯ ॥੯੩॥

gun gan udhaar || mahimaa apaar || aasan abha(n)g || aupamaa ana(n)g ||87|| anabhau prakaas || nis dhin anaas || aajaan baahu || saahaan saahu ||88|| raajaan raaj || bhaanaan bhaan || dhevaan dhev || aupamaa mahaan ||89|| ei(n)dhraan i(n)dhr || baalaan baal || ra(n)kaan ra(n)k || kaalaan kaal ||90|| anabhoot a(n)g || aabhaa abha(n)g || gat mit apaar || gun gan udhaar ||91|| mun gan pranaam || nirabhai nirakaam || at dhut pracha(n)dd || mit gat akha(n)dd ||92|| aalisay karam || aadhirasay dharam || sarabaa bharanaadday || anadda(n)dd baadday ||93||

श्लोक 23

ਚਾਚਰੀ ਛੰਦ ਤ੍ਵ ਪ੍ਰਸਾਦਿ

chaacharee chha(n)dh || tavai prasaadh ||

श्लोक 24

ਗੁਬਿੰਦੇ ਮੁਕੰਦੇ ਉਦਾਰੇ ਅਪਾਰੇ ॥੯੪॥ ਹਰੀਅੰ ਕਰੀਅੰ ਨ੍ਰਿਨਾਮੇ ਅਕਾਮੇ ॥੯੫॥

gubi(n)dhe || muka(n)dhe || audhaare || apaare ||94|| hareea(n) || kareea(n) || niranaame || akaame ||95||

श्लोक 25

ਭੁਜੰਗ ਪ੍ਰਯਾਤ ਛੰਦ

bhuja(n)g prayaat chha(n)dh ||

श्लोक 26

ਚੱਤ੍ਰੁ ਚੱਕ੍ਰ ਕਰਤਾ ਚੱਤ੍ਰੁ ਚੱਕ੍ਰ ਹਰਤਾ ਚੱਤ੍ਰੁ ਚੱਕ੍ਰ ਦਾਨੇ ਚੱਤ੍ਰੁ ਚੱਕ੍ਰ ਜਾਨੇ ॥੯੬॥ ਚੱਤੁ੍ਰ ਚੱਕ੍ਰ ਵਰਤੀ ਚੱਤੁ੍ਰ ਚੱਕ੍ਰ ਭਰਤੀ ਚੱਤੁ੍ਰ ਚੱਕ੍ਰ ਪਾਲੇ ਚੱਤੁ੍ਰ ਚੱਕ੍ਰ ਕਾਲੇ ॥੯੭॥ ਚੱਤੁ੍ਰ ਚੱਕ੍ਰ ਪਾਸੇ ਚੱਤੁ੍ਰ ਚੱਕ੍ਰ ਵਾਸੇ ਚੱਤੁ੍ਰ ਚੱਕ੍ਰ ਮਾਨ੍ਯੈ ਚੱਤ੍ਰੁ ਚੱਕ੍ਰ ਦਾਨ੍ਯੈ ॥੯੮॥

cha'tr cha'kr karataa || cha'tr cha'kr harataa || cha'tr cha'kr dhaane || cha'tr cha'kr jaane ||96|| cha'tur cha'kr varatee || cha'tur cha'kr bharatee || cha'tur cha'kr paale || cha'tur cha'kr kaale ||97|| cha'tur cha'kr paase || cha'tur cha'kr vaase || cha'tur cha'kr maanayai || cha'tr cha'kr dhaanayai ||98||

श्लोक 27

ਚਾਚਰੀ ਛੰਦ

chaacharee chha(n)dh ||

श्लोक 28

ਸੱਤ੍ਰੈ ਮਿੱਤ੍ਰੈ ਭਰਮੰ ਭਿੱਤ੍ਰੈ ॥੯੯॥ ਕਰਮੰ ਕਾਏ ਅਜਨਮੰ ਅਜਾਏ ॥੧੦੦॥ ਚਿੱਤ੍ਰੈ ਮਿੱਤ੍ਰੈ ਪਰੇ ਹੈਂ ਪਵਿੱਤ੍ਰੈ ॥੧੦੧॥ ਪ੍ਰਿਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ॥੧੦੨॥

n sa'trai || n mi'trai || n bharama(n) || n bhi'trai ||99|| n karama(n) || n kaae || ajanama(n) || ajaae ||100|| n chi'trai || n mi'trai || pare hai(n) || pavi'trai ||101|| piratheesai || adheesai || adhirasai || akirasai ||102||

श्लोक 29

ਭਗਵਤੀ ਛੰਦ ਤ੍ਵ ਪ੍ਰਸਾਦਿ ਕਥਤੇ

bhagavatee chha(n)dh || tavai prasaadh kathate ||

श्लोक 30

ਕਿ ਆਛਿੱਜ ਦੇਸੈ ਕਿ ਆਭਿੱਜ ਭੇਸੈ ਕਿ ਆਗੰਜ ਕਰਮੈ ਕਿ ਆਭੰਜ ਭਰਮੈ ॥੧੦੩॥ ਕਿ ਆਭਿਜ ਲੋਕੈ ਕਿ ਆਦਿਤ ਸੋਕੈ ਕਿ ਅਵਧੂਤ ਬਰਨੈ ਕਿ ਬਿਭੂਤ ਕਰਨੈ ॥੧੦੪॥ ਕਿ ਰਾਜੰ ਪ੍ਰਭਾ ਹੈਂ ਕਿ ਧਰਮੰ ਧੁਜਾ ਹੈਂ ਕਿ ਆਸੋਕ ਬਰਨੈ ਕਿ ਸਰਬਾ ਅਭਰਨੈ ॥੧੦੫॥ ਕਿ ਜਗਤੰ ਕ੍ਰਿਤੀ ਹੈਂ ਕਿ ਛਤ੍ਰੰ ਛਤ੍ਰੀ ਹੈਂ ਕਿ ਬ੍ਰਹਮੰ ਸਰੂਪੈ ਕਿ ਅਨਭਉ ਅਨੂਪੈ ॥੧੦੬॥ ਕਿ ਆਦਿ ਅਦੇਵ ਹੈਂ ਕਿ ਆਪਿ ਅਭੇਵ ਹੈਂ ਕਿ ਚਿੱਤ੍ਰੰ ਬਿਹੀਨੈ ਕਿ ਏਕੈ ਅਧੀਨੈ ॥੧੦੭॥ ਕਿ ਰੋਜ਼ੀ ਰਜ਼ਾਕੈ ਰਹੀਮੈ ਰਿਹਾਕੈ ਕਿ ਪਾਕ ਬਿਐਬ ਹੈਂ ਕਿ ਗੈਬੁਲ ਗ਼ੈਬ ਹੈਂ ॥੧੦੮॥ ਕਿ ਅਫਵੁਲ ਗੁਨਾਹ ਹੈਂ ਕਿ ਸ਼ਾਹਾਨ ਸ਼ਾਹ ਹੈਂ ਕਿ ਕਾਰਨ ਕੁਨਿੰਦ ਹੈਂ ਕਿ ਰੋਜ਼ੀ ਦਿਹੰਦ ਹੈਂ ॥੧੦੯॥ ਕਿ ਰਾਜ਼ਕ ਰਹੀਮ ਹੈਂ ਕਿ ਕਰਮੰ ਕਰੀਮ ਹੈਂ ਕਿ ਸਰਬੰ ਕਲੀ ਹੈਂ ਕਿ ਸਰਬੰ ਦਲੀ ਹੈਂ ॥੧੧੦॥ ਕਿ ਸਰਬੱਤ੍ਰ ਮਾਨਿਯੈ ਕਿ ਸਰਬੱਤ੍ਰ ਦਾਨਿਯੈ ਕਿ ਸਰਬੱਤ੍ਰ ਗਉਨੈ ਕਿ ਸਰਬੱਤ੍ਰ ਭਉਨੈ ॥੧੧੧॥ ਕਿ ਸਰਬੱਤ੍ਰ ਦੇਸੈ ਕਿ ਸਰਬੱਤ੍ਰ ਭੇਸੈ ਕਿ ਸਰਬੱਤ੍ਰ ਰਾਜੈ ਕਿ ਸਰਬੱਤ੍ਰ ਸਾਜੈ ॥੧੧੨॥ ਕਿ ਸਰਬੱਤ੍ਰ ਦੀਨੈ ਕਿ ਸਰਬੱਤ੍ਰ ਲੀਨੈ ਕਿ ਸਰਬੱਤ੍ਰ ਜਾਹੋ ਕਿ ਸਰਬੱਤ੍ਰ ਭਾਹੋ ॥੧੧੩॥ ਕਿ ਸਰਬੱਤ੍ਰ ਦੇਸੈ ਕਿ ਸਰਬੱਤ੍ਰ ਭੇਸੈ ਕਿ ਸਰਬੱਤ੍ਰ ਕਾਲੈ ਕਿ ਸਰਬੱਤ੍ਰ ਪਾਲੈ ॥੧੧੪॥ ਕਿ ਸਰਬੱਤ੍ਰ ਹੰਤਾ ਕਿ ਸਰਬੱਤ੍ਰ ਗੰਤਾ ਕਿ ਸਰਬੱਤ੍ਰ ਭੇਖੀ ਕਿ ਸਰਬੱਤ੍ਰ ਪੇਖੀ ॥੧੧੫॥ ਕਿ ਸਰਬੱਤ੍ਰ ਕਾਜੈ ਕਿ ਸਰਬੱਤ੍ਰ ਰਾਜੈ ਕਿ ਸਰਬੱਤ੍ਰ ਸੋਖੈ ਕਿ ਸਰਬੱਤ੍ਰ ਪੋਖੈ ॥੧੧੬॥ ਕਿ ਸਰਬੱਤ੍ਰ ਤ੍ਰਾਣੈ ਕਿ ਸਰਬੱਤ੍ਰ ਪ੍ਰਾਣੈ ਕਿ ਸਰਬੱਤ੍ਰ ਦੇਸੈ ਕਿ ਸਰਬੱਤ੍ਰ ਭੇਸੈ ॥੧੧੭॥ ਕਿ ਸਰਬੱਤ੍ਰ ਮਾਨਿਯੈਂ ਸਦੈਵੰ ਪ੍ਰਧਾਨਿਯੈਂ ਕਿ ਸਰਬੱਤ੍ਰ ਜਾਪਿਯੈ ਕਿ ਸਰਬੱਤ੍ਰ ਥਾਪਿਯੈ ॥੧੧੮॥ ਕਿ ਸਰਬੱਤ੍ਰ ਭਾਨੈ ਕਿ ਸਰਬੱਤ੍ਰ ਮਾਨੈ ਕਿ ਸਰਬੱਤ੍ਰ ਇੰਦ੍ਰੈ ਕਿ ਸਰਬੱਤ੍ਰ ਚੰਦ੍ਰੈ ॥੧੧੯॥ ਕਿ ਸਰਬੰ ਕਲੀਮੈ ਕਿ ਪਰਮੰ ਫ਼ਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ॥੧੨੦॥ ਕਿ ਹੁਸਨਲ ਵਜੂ ਹੈਂ ਤਮਾਮੁਲ ਰੁਜੂ ਹੈਂ ਹਮੇਸੁਲ ਸਲਾਮੈਂ ਸਲੀਖਤ ਮੁਦਾਮੈਂ ॥੧੨੧॥ ਗ਼ਨੀਮੁਲ ਸ਼ਿਕਸਤੈ ਗ਼ਰੀਬੁਲ ਪਰਸਤੈ ਬਿਲੰਦੁਲ ਮਕਾਨੈਂ ਜ਼ਮੀਨਲ ਜ਼ਮਾਨੈਂ ॥੧੨੨॥ ਤਮੀਜ਼ੁਲ ਤਮਾਮੈਂ ਰੁਜੂਅਲ ਨਿਧਾਨੈਂ ਹਰੀਫੁਲ ਅਜੀਮੈਂ ਰਜ਼ਾਇਕ ਯਕੀਨੈਂ ॥੧੨੩॥ ਅਨੇਕੁਲ ਤਰੰਗ ਹੈਂ ਅਭੇਦ ਹੈਂ ਅਭੰਗ ਹੈਂ ਅਜ਼ੀਜ਼ੁਲ ਨਿਵਾਜ਼ ਹੈਂ ਗ਼ਨੀਮੁਲ ਖ਼ਿਰਾਜ ਹੈਂ ॥੧੨੪॥ ਨਿਰੁਕਤ ਸਰੂਪ ਹੈਂ ਤ੍ਰਿਮੁਕਤਿ ਬਿਭੂਤਿ ਹੈਂ ਪ੍ਰਭੁਗਤਿ ਪ੍ਰਭਾ ਹੈਂ ਸੁ ਜੁਗਤਿ ਸੁਧਾ ਹੈਂ ॥੧੨੫॥ ਸਦੈਵੰ ਸਰੂਪ ਹੈਂ ਅਭੇਦੀ ਅਨੂਪ ਹੈਂ ਸਮਸਤੋਪਰਾਜ ਹੈਂ ਸਦਾ ਸਰਬ ਸਾਜ ਹੈਂ ॥੧੨੬॥ ਸਮਸਤੁਲ ਸਲਾਮ ਹੈਂ ਸਦੈਵਲ ਅਕਾਮ ਹੈਂ ਨ੍ਰਿਬਾਧ ਸਰੂਪ ਹੈਂ ਅਗਾਧ ਹੈਂ ਅਨੂਪ ਹੈਂ ॥੧੨੭॥ ਓਅੰ ਆਦਿ ਰੂਪੇ ਅਨਾਦਿ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ॥੧੨੮॥ ਤ੍ਰਿਬਰਗੰ ਤ੍ਰਿਬਾਧੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੁ ਸਰਬਾ ਅਨੁਰਾਗੇ ॥੧੨੯॥ ਤ੍ਰਿਭੁਗਤ ਸਰੂਪ ਹੈਂ ਅਛਿੱਜ ਹੈਂ ਅਛੂਤ ਹੈਂ ਕਿ ਨਰਕੰ ਪ੍ਰਣਾਸ ਹੈਂ ਪ੍ਰਿਥੀਉਲ ਪ੍ਰਵਾਸ ਹੈਂ ॥੧੩੦॥ ਨਿਰੁਕਤਿ ਪ੍ਰਭਾ ਹੈਂ ਸਦੈਵੰ ਸਦਾ ਹੈਂ ਬਿਭੁਗਤਿ ਸਰੂਪ ਹੈਂ ਪ੍ਰਜੁਗਤਿ ਅਨੂਪ ਹੈਂ ॥੧੩੧॥ ਨਿਰੁਕਤਿ ਸਦਾ ਹੈਂ ਬਿਭੁਗਤਿ ਪ੍ਰਭਾ ਹੈਂ ਅਨਉਕਤਿ ਸਰੂਪ ਹੈਂ ਪ੍ਰਜੁਗਤਿ ਅਨੂਪ ਹੈਂ ॥੧੩੨॥

k aachhi'j dhesai || k aabhi'j bhesai || k aaga(n)j karamai || k aabha(n)j bharamai ||103|| k aabhij lokai || k aadhit sokai || k avadhoot baranai || k bibhoot karanai ||104|| k raaja(n) prabhaa hai(n) || k dharama(n) dhujaa hai(n) || k aasok baranai || k sarabaa abharanai ||105|| k jagata(n) kiratee hai(n) || k chhatra(n) chhatree hai(n) || k brahama(n) saroopai || k anabhau anoopai ||106|| k aadh adhev hai(n) || k aap abhev hai(n) || k chi'tra(n) biheenai || k ekai adheenai ||107|| k rozee razaakai || raheemai rihaakai || k paak biaaib hai(n) || k gaibul g(h)aib hai(n) ||108|| k afavul gunaeh hai(n) || k shaahaan shaeh hai(n) || k kaaran kuni(n)dh hai(n) || k rozee dhiha(n)dh hai(n) ||109|| k raazak raheem hai(n) || k karama(n) kareem hai(n) || k saraba(n) kalee hai(n) || k saraba(n) dhalee hai(n) ||110|| k saraba'tr maaniyai || k saraba'tr dhaaniyai || k saraba'tr gaunai || k saraba'tr bhaunai ||111|| k saraba'tr dhesai || k saraba'tr bhesai || k saraba'tr raajai || k saraba'tr saajai ||112|| k saraba'tr dheenai || k saraba'tr leenai || k saraba'tr jaaho || k saraba'tr bhaaho ||113|| k saraba'tr dhesai || k saraba'tr bhesai || k saraba'tr kaalai || k saraba'tr paalai ||114|| k saraba'tr ha(n)taa || k saraba'tr ga(n)taa || k saraba'tr bhekhee || k saraba'tr pekhee ||115|| k saraba'tr kaajai || k saraba'tr raajai || k saraba'tr sokhai || k saraba'tr pokhai ||116|| k saraba'tr traanai || k saraba'tr praanai || k saraba'tr dhesai || k saraba'tr bhesai ||117|| k saraba'tr maaniyai(n) || sadhaiva(n) pradhaaniyai(n) || k saraba'tr jaapiyai || k saraba'tr thaapiyai ||118|| k saraba'tr bhaanai || k saraba'tr maanai || k saraba'tr i(n)dhrai || k saraba'tr cha(n)dhrai ||119|| k saraba(n) kaleemai || k parama(n) phaheemai || k aakal alaamai || k saahib kalaamai ||120|| k husanal vajoo hai(n) || tamaamul rujoo hai(n) || hamesul salaamai(n) || saleekhat mudhaamai(n) ||121|| g(h)neemul shikasatai || g(h)reebul parasatai || bila(n)dhul makaanai(n) || zameenal zamaanai(n) ||122|| tameezul tamaamai(n) || rujooal nidhaanai(n) || hareeful ajeemai(n) || razaik yakeenai(n) ||123|| anekul tara(n)g hai(n) || abhedh hai(n) abha(n)g hai(n) || azeezul nivaaz hai(n) || g(h)neemul khhiraaj hai(n) ||124|| nirukat saroop hai(n) || tiramukat bibhoot hai(n) || prabhugat prabhaa hai(n) || s jugat sudhaa hai(n) ||125|| sadhaiva(n) saroop hai(n) || abhedhee anoop hai(n) || samasatoparaaj hai(n) || sadhaa sarab saaj hai(n) ||126|| samasatul salaam hai(n) || sadhaival akaam hai(n) || nirabaadh saroop hai(n) || agaadh hai(n) anoop hai(n) ||127|| oa(n) aadh roope || anaadh saroope || ana(n)gee anaame || tirabha(n)gee tirakaame ||128|| tirabaraga(n) tirabaadhe || aga(n)je agaadhe || subha(n) sarab bhaage || s sarabaa anuraage ||129|| tirabhugat saroop hai(n) || achhi'j hai(n) achhoot hai(n) || k naraka(n) pranaas hai(n) || piratheeaul pravaas hai(n) ||130|| nirukat prabhaa hai(n) || sadhaiva(n) sadhaa hai(n) || bibhugat saroop hai(n) || prajugat anoop hai(n) ||131|| nirukat sadhaa hai(n) || bibhugat prabhaa hai(n) || anaukat saroop hai(n) || prajugat anoop hai(n) ||132||

श्लोक 31

ਚਾਚਰੀ ਛੰਦ

chaacharee chha(n)dh ||

श्लोक 32

ਅਭੰਗ ਹੈਂ ਅਨੰਗ ਹੈਂ ਅਭੇਖ ਹੈਂ ਅਲੇਖ ਹੈਂ ॥੧੩੩॥ ਅਭਰਮ ਹੈਂ ਅਕਰਮ ਹੈਂ ਅਨਾਦਿ ਹੈਂ ਜੁਗਾਦਿ ਹੈਂ ॥੧੩੪॥ ਅਜੈ ਹੈਂ ਅਬੈ ਹੈਂ ਅਭੂਤ ਹੈਂ ਅਧੂਤ ਹੈਂ ॥੧੩੫॥ ਅਨਾਸ ਹੈਂ ਉਦਾਸ ਹੈਂ ਅਧੰਧ ਹੈਂ ਅਬੰਧ ਹੈਂ ॥੧੩੬॥ ਅਭਗਤ ਹੈਂ ਬਿਰਕਤ ਹੈਂ ਅਨਾਸ ਹੈਂ ਪ੍ਰਕਾਸ ਹੈਂ ॥੧੩੭॥ ਨਿਚਿੰਤ ਹੈਂ ਸੁਨਿੰਤ ਹੈਂ ਅਲਿੱਖ ਹੈਂ ਅਦਿੱਖ ਹੈਂ ॥੧੩੮॥ ਅਲੇਖ ਹੈਂ ਅਭੇਖ ਹੈਂ ਅਢਾਹ ਹੈਂ ਅਗਾਹ ਹੈਂ ॥੧੩੯॥ ਅਸੰਭ ਹੈਂ ਅਗੰਭ ਹੈਂ ਅਨੀਲ ਹੈਂ ਅਨਾਦਿ ਹੈਂ ॥੧੪੦॥ ਅਨਿੱਤ ਹੈਂ ਸੁ ਨਿੱਤ ਹੈਂ ਅਜਾਤ ਹੈਂ ਅਜਾਦਿ ਹੈਂ ॥੧੪੧॥

abha(n)g hai(n) || ana(n)g hai(n) || abhekh hai(n) || alekh hai(n) ||133|| abharam hai(n) || akaram hai(n) || anaadh hai(n) || jugaadh hai(n) ||134|| ajai hai(n) || abai hai(n) || abhoot hai(n) || adhoot hai(n) ||135|| anaas hai(n) || audhaas hai(n) || adha(n)dh hai(n) || aba(n)dh hai(n) ||136|| abhagat hai(n) || birakat hai(n) || anaas hai(n) || prakaas hai(n) ||137|| nichi(n)t hai(n) || suni(n)t hai(n) || ali'kh hai(n) || adhi'kh hai(n) ||138|| alekh hai(n) || abhekh hai(n) || addaeh hai(n) || agaeh hai(n) ||139|| asa(n)bh hai(n) || aga(n)bh hai(n) || aneel hai(n) || anaadh hai(n) ||140|| ani't hai(n) || s ni't hai(n) || ajaat hai(n) || ajaadh hai(n) ||141||

श्लोक 33

ਚਰਪਟ ਛੰਦ ਤ੍ਵ ਪ੍ਰਸਾਦਿ

charapaT chha(n)dh || tavai prasaadh ||

श्लोक 34

ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ॥੧੪੨॥ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ॥੧੪੩॥ ਸਰਬੰ ਕਰਮੰ ਸਰਬੰ ਧਰਮੰ ਸਰਬੰ ਜੁਗਤਾ ਸਰਬੰ ਮੁਕਤਾ ॥੧੪੪॥

saraba(n) ha(n)taa || saraba(n) ga(n)taa || saraba(n) khiaataa || saraba(n) giaataa ||142|| saraba(n) harataa || saraba(n) karataa || saraba(n) praana(n) || saraba(n) traana(n) ||143|| saraba(n) karama(n) || saraba(n) dharama(n) || saraba(n) jugataa || saraba(n) mukataa ||144||

श्लोक 35

ਰਸਾਵਲ ਛੰਦ ਤ੍ਵ ਪ੍ਰਸਾਦਿ

rasaaval chha(n)dh || tavai prasaadh ||

श्लोक 36

ਨਮੋ ਨਰਕ ਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਬਿਭੂਤੇ ॥੧੪੫॥ ਪ੍ਰਮਾਥੰ ਪ੍ਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨ੍ਰਿਬਾਧ ਬਿਭੂਤੇ ॥੧੪੬॥ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨ੍ਰਿਭੰਗੀ ਸਰੂਪੇ ਸਰਬੰਗੀ ਅਨੂਪੇ ॥੧੪੭॥ ਪੋਤ੍ਰੈ ਪੁਤ੍ਰੈ ਸੱਤ੍ਰੈ ਮਿਤ੍ਰੈ ਤਾਤੈ ਮਾਤੈ ਜਾਤੈ ਪਾਤੈ ॥੧੪੮॥ ਨ੍ਰਿਸਾਕੰ ਸਰੀਕ ਹੈਂ ਅਮਿਤੋ ਅਮੀਕ ਹੈਂ ਸਦੈਵੰ ਪ੍ਰਭਾ ਹੈਂ ਅਜੈ ਹੈਂ ਅਜਾ ਹੈਂ ॥੧੪੯॥

namo narak naase || sadhaiva(n) prakaase || ana(n)ga(n) saroope || abha(n)ga(n) bibhoote ||145|| pramaatha(n) pramaathe || sadhaa sarab saathe || agaadh saroope || nirabaadh bibhoote ||146|| ana(n)gee anaame || tirabha(n)gee tirakaame || nirabha(n)gee saroope || saraba(n)gee anoope ||147|| n potrai na putrai || n sa'trai na mitrai || n taatai na maatai || n jaatai na paatai ||148|| nirasaaka(n) sareek hai(n) || amito ameek hai(n) || sadhaiva(n) prabhaa hai(n) || ajai hai(n) ajaa hai(n) ||149||

श्लोक 37

ਭਗਵਤੀ ਛੰਦ ਤ੍ਵ ਪ੍ਰਸਾਦਿ

bhagavatee chha(n)dh || tavai prasaadh ||

श्लोक 38

ਕਿ ਜ਼ਾਹਰ ਜ਼ਹੂਰ ਹੈਂ ਕਿ ਹਾਜ਼ਰ ਹਜ਼ੂਰ ਹੈਂ ਹਮੇਸੁਲ ਸਲਾਮ ਹੈਂ ਸਮਸਤੁਲ ਕਲਾਮ ਹੈਂ ॥੧੫੦॥ ਕਿ ਸਾਹਿਬ ਦਿਮਾਗ਼ ਹੈਂ ਕਿ ਹੁਸਨਲ ਚਰਾਗ਼ ਹੈਂ ਕਿ ਕਾਮਲ ਕਰੀਮ ਹੈਂ ਕਿ ਰਾਜ਼ਕ ਰਹੀਮ ਹੈਂ ॥੧੫੧॥ ਕਿ ਰੋਜ਼ੀ ਦਿਹਿੰਦ ਹੈਂ ਕਿ ਰਾਜ਼ਕ ਰਹਿੰਦ ਹੈਂ ਕਰੀਮੁਲ ਕਮਾਲ ਹੈਂ ਕਿ ਹੁਸਨਲ ਜਮਾਲ ਹੈਂ ॥੧੫੨॥ ਗ਼ਨੀਮੁਲ ਖ਼ਿਰਾਜ ਹੈਂ ਗ਼ਰੀਬੁਲ ਨਿਵਾਜ਼ ਹੈਂ ਹਰੀਫ਼ੁਲ ਸ਼ਿਕੰਨ ਹੈਂ ਹਿਰਾਸੁਲ ਫਿਕੰਨ ਹੈਂ ॥੧੫੩॥ ਕਲੰਕੰ ਪ੍ਰਣਾਸ ਹੈਂ ਸਮਸਤੁਲ ਨਿਵਾਸ ਹੈਂ ਅਗੰਜੁਲ ਗਨੀਮ ਹੈਂ ਰਜਾਇਕ ਰਹੀਮ ਹੈਂ ॥੧੫੪॥ ਸਮਸਤੁਲ ਜੁਬਾਂ ਹੈਂ ਕਿ ਸਾਹਿਬ ਕਿਰਾਂ ਹੈਂ ਕਿ ਨਰਕੰ ਪ੍ਰਣਾਸ ਹੈਂ ਬਹਿਸਤੁਲ ਨਿਵਾਸ ਹੈਂ ॥੧੫੫॥ ਕਿ ਸਰਬੁਲ ਗਵੰਨ ਹੈਂ ਹਮੇਸੁਲ ਰਵੰਨ ਹੈਂ ਤਮਾਮੁਲ ਤਮੀਜ ਹੈਂ ਸਮਸਤੁਲ ਅਜੀਜ ਹੈਂ ॥੧੫੬॥ ਪਰੰ ਪਰਮ ਈਸ ਹੈਂ ਸਮਸਤੁਲ ਅਦੀਸ ਹੈਂ ਅਦੇਸੁਲ ਅਲੇਖ ਹੈਂ ਹਮੇਸੁਲ ਅਭੇਖ ਹੈਂ ॥੧੫੭॥ ਜ਼ਮੀਨੁਲ ਜ਼ਮਾ ਹੈਂ ਅਮੀਕੁਲ ਇਮਾ ਹੈਂ ਕਰੀਮੁਲ ਕਮਾਲ ਹੈਂ ਕਿ ਜੁਰਅਤਿ ਜਮਾਲ ਹੈਂ ॥੧੫੮॥ ਕਿ ਅਚਲੰ ਪ੍ਰਕਾਸ ਹੈਂ ਕਿ ਅਮਿਤੋ ਸੁਬਾਸ ਹੈਂ ਕਿ ਅਜਬ ਸਰੂਪ ਹੈਂ ਕਿ ਅਮਿਤੋ ਬਿਭੂਤ ਹੈਂ ॥੧੫੯॥ ਕਿ ਅਮਿਤੋ ਪਸਾ ਹੈਂ ਕਿ ਆਤਮ ਪ੍ਰਭਾ ਹੈਂ ਕਿ ਅਚਲੰ ਅਨੰਗ ਹੈਂ ਕਿ ਅਮਿਤੋ ਅਭੰਗ ਹੈਂ ॥੧੬੦॥

k zaahar zahoor hai(n) || k haazar hazoor hai(n) || hamesul salaam hai(n) || samasatul kalaam hai(n) ||150|| k saahib dhimaag(h) hai(n) || k husanal charaag(h) hai(n) || k kaamal kareem hai(n) || k raazak raheem hai(n) ||151|| k rozee dhihi(n)dh hai(n) || k raazak rahi(n)dh hai(n) || kareemul kamaal hai(n) || k husanal jamaal hai(n) ||152|| g(h)neemul khhiraaj hai(n) || g(h)reebul nivaaz hai(n) || hareephul shika(n)n hai(n) || hiraasul fika(n)n hai(n) ||153|| kala(n)ka(n) pranaas hai(n) || samasatul nivaas hai(n) || aga(n)jul ganeem hai(n) || rajaik raheem hai(n) ||154|| samasatul jubaa(n) hai(n) || k saahib kiraa(n) hai(n) || k naraka(n) pranaas hai(n) || bahisatul nivaas hai(n) ||155|| k sarabul gava(n)n hai(n) || hamesul rava(n)n hai(n) || tamaamul tameej hai(n) || samasatul ajeej hai(n) ||156|| para(n) param iees hai(n) || samasatul adhees hai(n) || adhesul alekh hai(n) || hamesul abhekh hai(n) ||157|| zameenul zamaa hai(n) || ameekul imaa hai(n) || kareemul kamaal hai(n) || k jurat jamaal hai(n) ||158|| k achala(n) prakaas hai(n) || k amito subaas hai(n) || k ajab saroop hai(n) || k amito bibhoot hai(n) ||159|| k amito pasaa hai(n) || k aatam prabhaa hai(n) || k achala(n) ana(n)g hai(n) || k amito abha(n)g hai(n) ||160||

श्लोक 39

ਮਧੁਭਾਰ ਛੰਦ ਤ੍ਵ ਪ੍ਰਸਾਦਿ

madhubhaar chha(n)dh || tavai prasaadh ||

श्लोक 40

ਮੁਨਿ ਮਨਿ ਪ੍ਰਨਾਮ ਗੁਨਿ ਗਨ ਮੁਦਾਮ ਅਰਿ ਬਰ ਅਗੰਜ ਹਰਿ ਨਰ ਪ੍ਰਭੰਜ ॥੧੬੧॥ ਅਨਗਨ ਪ੍ਰਨਾਮ ਮੁਨਿ ਮਨਿ ਸਲਾਮ ਹਰਿ ਨਰ ਅਖੰਡ ਬਰ ਨਰ ਅਮੰਡ ॥੧੬੨॥ ਅਨਭਵ ਅਨਾਸ ਮੁਨਿ ਮਨਿ ਪ੍ਰਕਾਸ ਗੁਨਿ ਗਨ ਪ੍ਰਨਾਮ ਜਲ ਥਲ ਮੁਦਾਮ ॥੧੬੩॥ ਅਨਛਿੱਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਿ ਮਿਤਿ ਉਦਾਰ ॥੧੬੪॥ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬਿਅੰਤ ॥੧੬੫॥ ਅਨਭਵ ਅਨਾਸ ਧ੍ਰਿਤ ਧਰ ਧੁਰਾਸ ਆਜਾਨ ਬਾਹੁ ਏਕੈ ਸਦਾਹੁ ॥੧੬੬॥ ਓਅੰਕਾਰ ਆਦਿ ਕਥਨੀ ਅਨਾਦਿ ਖਲ ਖੰਡ ਖਿਆਲ ਗੁਰ ਬਰ ਅਕਾਲ ॥੧੬੭॥ ਘਰ ਘਰਿ ਪ੍ਰਨਾਮ ਚਿਤ ਚਰਨ ਨਾਮ ਅਨਛਿੱਜ ਗਾਤ ਆਜਿਜ ਬਾਤ ॥੧੬੮॥ ਅਨਝੰਝ ਗਾਤ ਅਨਰੰਜ ਬਾਤ ਅਨਟੁਟ ਭੰਡਾਰ ਅਨਠਟ ਅਪਾਰ ॥੧੬੯॥ ਆਡੀਠ ਧਰਮ ਅਤਿ ਢੀਠ ਕਰਮ ਅਣਬ੍ਰਣ ਅਨੰਤ ਦਾਤਾ ਮਹੰਤ ॥੧੭੦॥

mun man pranaam || gun gan mudhaam || ar bar aga(n)j || har nar prabha(n)j ||161|| anagan pranaam || mun man salaam || har nar akha(n)dd || bar nar ama(n)dd ||162|| anabhav anaas || mun man prakaas || gun gan pranaam || jal thal mudhaam ||163|| anachhi'j a(n)g || aasan abha(n)g || aupamaa apaar || gat mit udhaar ||164|| jal thal ama(n)dd || dhis vis abha(n)dd || jal thal maha(n)t || dhis vis bia(n)t ||165|| anabhav anaas || dhirat dhar dhuraas || aajaan baahu || ekai sadhaahu ||166|| oa(n)kaar aadh || kathanee anaadh || khal kha(n)dd khiaal || gur bar akaal ||167|| ghar ghar pranaam || chit charan naam || anachhi'j gaat || aajij na baat ||168|| anajha(n)jh gaat || anara(n)j baat || anaTuT bha(n)ddaar || anaThaT apaar ||169|| aaddeeTh dharam || at ddeeTh karam || anabran ana(n)t || dhaataa maha(n)t ||170||

श्लोक 41

ਹਰਿਬੋਲਮਨਾ ਛੰਦ ਤ੍ਵ ਪ੍ਰਸਾਦਿ

haribolamanaa chha(n)dh || tavai prasaadh ||

श्लोक 42

ਕਰੁਣਾਲਯ ਹੈਂ ਅਰਿ ਘਾਲਯ ਹੈਂ ਖਲ ਖੰਡਨ ਹੈਂ ਮਹਿ ਮੰਡਨ ਹੈਂ ॥੧੭੧॥ ਜਗਤੇਸ੍ਵਰ ਹੈਂ ਪਰਮੇਸ੍ਵਰ ਹੈਂ ਕਲਿ ਕਾਰਣ ਹੈਂ ਸਰਬ ਉਬਾਰਣ ਹੈਂ ॥੧੭੨॥ ਧ੍ਰਿਤ ਕੇ ਧ੍ਰਣ ਹੈਂ ਜਗ ਕੇ ਕ੍ਰਣ ਹੈਂ ਮਨ ਮਾਨਿਯ ਹੈਂ ਜਗ ਜਾਨਿਯ ਹੈਂ ॥੧੭੩॥ ਸਰਬੰ ਭਰ ਹੈਂ ਸਰਬੰ ਕਰ ਹੈਂ ਸਰਬ ਪਾਸਿਯ ਹੈਂ ਸਰਬ ਨਾਸਿਯ ਹੈਂ ॥੧੭੪॥ ਕਰੁਣਾਕਰ ਹੈਂ ਬਿਸ੍ਵੰਭਰ ਹੈਂ ਸਰਬੇਸ੍ਵਰ ਹੈਂ ਜਗਤੇਸ੍ਵਰ ਹੈਂ ॥੧੭੫॥ ਬ੍ਰਹਮੰਡਸ ਹੈਂ ਖਲ ਖੰਡਸ ਹੈਂ ਪਰ ਤੇ ਪਰ ਹੈਂ ਕਰੁਣਾਕਰ ਹੈਂ ॥੧੭੬॥ ਅਜਪਾ ਜਪ ਹੈਂ ਅਥਪਾ ਥਪ ਹੈਂ ਅਕ੍ਰਿਤਾ ਕ੍ਰਿਤ ਹੈਂ ਅਮ੍ਰਿਤਾ ਮ੍ਰਿਤ ਹੈਂ ॥੧੭੭॥ ਅਮ੍ਰਿਤਾ ਮ੍ਰਿਤ ਹੈਂ ਕਰਣਾ ਕ੍ਰਿਤ ਹੈਂ ਅਕ੍ਰਿਤਾ ਕ੍ਰਿਤ ਹੈਂ ਧਰਣੀ ਧ੍ਰਿਤ ਹੈਂ ॥੧੭੮॥ ਅਮਿਤੇਸ੍ਵਰ ਹੈਂ ਪਰਮੇਸ੍ਵਰ ਹੈਂ ਅਕ੍ਰਿਤਾ ਕ੍ਰਿਤ ਹੈਂ ਅਮ੍ਰਿਤਾ ਮ੍ਰਿਤ ਹੈਂ॥੧੭੯॥ ਅਜਬਾ ਕ੍ਰਿਤ ਹੈਂ ਅਮ੍ਰਿਤਾ ਅਮ੍ਰਿਤ ਹੈਂ ਨਰ ਨਾਇਕ ਹੈਂ ਖਲ ਘਾਇਕ ਹੈਂ ॥੧੮੦॥ ਬਿਸ੍ਵੰਭਰ ਹੈਂ ਕਰੁਣਾਲਯ ਹੈਂ ਨ੍ਰਿਪ ਨਾਇਕ ਹੈਂ ਸਰਬ ਪਾਇਕ ਹੈਂ ॥੧੮੧॥ ਭਵ ਭੰਜਨ ਹੈਂ ਅਰਿ ਗੰਜਨ ਹੈਂ ਰਿਪੁ ਤਾਪਨ ਹੈਂ ਜਪੁ ਜਾਪਨ ਹੈਂ ॥੧੮੨॥ ਅਕਲੰ ਕ੍ਰਿਤ ਹੈਂ ਸਰਬਾ ਕ੍ਰਿਤ ਹੈਂ ਕਰਤਾ ਕਰ ਹੈਂ ਹਰਤਾ ਹਰਿ ਹੈਂ ॥੧੮੩॥ ਪਰਮਾਤਮ ਹੈਂ ਸਰਬਾਤਮ ਹੈਂ ਆਤਮ ਬਸ ਹੈਂ ਜਸ ਕੇ ਜਸ ਹੈਂ ॥੧੮੪॥

karunaalay hai(n) || ar ghaalay hai(n) || khal kha(n)ddan hai(n) || meh ma(n)ddan hai(n) ||171|| jagatesavair hai(n) || paramesavair hai(n) || kal kaaran hai(n) || sarab ubaaran hai(n) ||172|| dhirat ke dhran hai(n) || jag ke kran hai(n) || man maaniy hai(n) || jag jaaniy hai(n) ||173|| saraba(n) bhar hai(n) || saraba(n) kar hai(n) || sarab paasiy hai(n) || sarab naasiy hai(n) ||174|| karunaakar hai(n) || bisavai(n)bhar hai(n) || sarabesavair hai(n) || jagatesavair hai(n) ||175|| brahama(n)ddas hai(n) || khal kha(n)ddas hai(n) || par te par hai(n) || karunaakar hai(n) ||176|| ajapaa jap hai(n) || athapaa thap hai(n) || akirataa kirat hai(n) || amritaa mirat hai(n) ||177|| amritaa mirat hai(n) || karanaa kirat hai(n) || akirataa kirat hai(n) || dharanee dhirat hai(n) ||178|| amitesavair hai(n) || paramesavair hai(n) || akirataa kirat hai(n) || amritaa mirat hai(n)||179|| ajabaa kirat hai(n) || amritaa amirat hai(n) || nar naik hai(n) || khal ghaik hai(n) ||180|| bisavai(n)bhar hai(n) || karunaalay hai(n) || nirap naik hai(n) || sarab paik hai(n) ||181|| bhav bha(n)jan hai(n) || ar ga(n)jan hai(n) || rip taapan hai(n) || jap jaapan hai(n) ||182|| akala(n) kirat hai(n) || sarabaa kirat hai(n) || karataa kar hai(n) || harataa har hai(n) ||183|| paramaatam hai(n) || sarabaatam hai(n) || aatam bas hai(n) || jas ke jas hai(n) ||184||

श्लोक 43

ਭੁਜੰਗ ਪ੍ਰਯਾਤ ਛੰਦ

bhuja(n)g prayaat chha(n)dh ||

श्लोक 44

ਨਮੋ ਸੂਰਜ ਸੂਰਜੇ ਨਮੋ ਚੰਦ੍ਰ ਚੰਦ੍ਰੇ ਨਮੋ ਰਾਜ ਰਾਜੇ ਨਮੋ ਇੰਦ੍ਰ ਇੰਦ੍ਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ॥੧੮੫॥ ਨਮੋ ਰਾਜਸੰ ਤਾਮਸੰ ਸਾਂਤ ਰੂਪੇ ਨਮੋ ਪਰਮ ਤੱਤੰ ਅਤੱਤੰ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤ੍ਰ ਮੰਤ੍ਰੇ ਨਮੋ ਧਿਆਨ ਧਿਆਨੇ ॥੧੮੬॥ ਨਮੋ ਜੁਧ ਜੁਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸਾਂਤ ਰੂਪੇ ਨਮੋ ਇੰਦ੍ਰ ਇੰਦ੍ਰੇ ਅਨਾਦੰ ਬਿਭੂਤੇ ॥੧੮੭॥ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ॥੧੮੮॥

namo sooraj sooraje namo cha(n)dhr cha(n)dhre || namo raaj raaje namo i(n)dhr i(n)dhre || namo a(n)dhakaare namo tej teje || namo bira(n)dh bira(n)dhe namo beej beeje ||185|| namo raajasa(n) taamasa(n) saa(n)t roope || namo param ta'ta(n) ata'ta(n) saroope || namo jog joge namo giaan giaane || namo ma(n)tr ma(n)tre namo dhiaan dhiaane ||186|| namo judh judhe namo giaan giaane || namo bhoj bhoje namo paan paane || namo kaleh karataa namo saa(n)t roope || namo i(n)dhr i(n)dhre anaadha(n) bibhoote ||187|| kala(n)kaar roope ala(n)kaar ala(n)ke || namo aas aase namo baa(n)k ba(n)ke || abha(n)gee saroope ana(n)gee anaame || tirabha(n)gee tirakaale ana(n)gee akaame ||188||

श्लोक 45

ਏਕ ਅਛਰੀ ਛੰਦ

ek achharee chha(n)dh ||

श्लोक 46

ਅਜੈ ਅਲੈ ਅਭੈ ਅਬੈ ॥੧੮੯॥ ਅਭੂ ਅਜੂ ਅਨਾਸ ਅਕਾਸ ॥੧੯੦॥ ਅਗੰਜ ਅਭੰਜ ਅਲੱਖ ਅਭੱਖ ॥੧੯੧॥ ਅਕਾਲ ਦਿਆਲ ਅਲੇਖ ਅਭੇਖ ॥੧੯੨॥ ਅਨਾਮ ਅਕਾਮ ਅਗਾਹ ਅਢਾਹ ॥੧੯੩॥ ਅਨਾਥੇ ਪ੍ਰਮਾਥੇ ਅਜੋਨੀ ਅਮੋਨੀ ॥੧੯੪॥ ਰਾਗੇ ਰੰਗੇ ਰੂਪੇ ਰੇਖੇ ॥੧੯੫॥ ਅਕਰਮੰ ਅਭਰਮੰ ਅਗੰਜੇ ਅਲੇਖੇ ॥੧੯੬॥

ajai || alai || abhai || abai ||189|| abhoo || ajoo || anaas || akaas ||190|| aga(n)j || abha(n)j || ala'kh || abha'kh ||191|| akaal || dhiaal || alekh || abhekh ||192|| anaam || akaam || agaeh || addaeh ||193|| anaathe || pramaathe || ajonee || amonee ||194|| n raage || n ra(n)ge || n roope || n rekhe ||195|| akarama(n) || abharama(n) || aga(n)je || alekhe ||196||

श्लोक 47

ਭੁਜੰਗ ਪ੍ਰਯਾਤ ਛੰਦ

bhuja(n)g prayaat chha(n)dh ||

श्लोक 48

ਨਮਸਤੁਲ ਪ੍ਰਨਾਮੇ ਸਮਸਤੁਲ ਪ੍ਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨ੍ਰਿਕਾਮੰ ਬਿਭੂਤੇ ਸਮਸਤੁਲ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ॥੧੯੭॥ ਸਦਾ ਸੱਚਿਦਾਨੰਦ ਸੱਤ੍ਰੰ ਪ੍ਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕਰੀਮਲੁ ਰਹੀਮੇ ॥੧੯੮॥ ਚੱਤ੍ਰ ਚੱਕ੍ਰ ਵਰਤੀ ਚੱਤ੍ਰ ਚੱਕ੍ਰ ਭੁਗਤੇ ਸੁਯੰਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ॥੧੯੯॥

namasatul pranaame samasatul pranaase || aga(n)jul anaame samasatul nivaase || nirakaama(n) bibhoote samasatul saroope || kukarama(n) pranaasee sudharama(n) bibhoote ||197|| sadhaa sa'chidhaana(n)dh sa'tra(n) pranaasee || kareemul kuni(n)dhaa samasatul nivaasee || ajaib bibhoote gajaib ganeeme || hareea(n) kareea(n) kareemal raheeme ||198|| cha'tr cha'kr varatee cha'tr cha'kr bhugate || suya(n)bhav subha(n) sarabadhaa sarab jugate || dhukaala(n) pranaasee dhiaala(n) saroope || sadhaa a(n)g sa(n)ge abha(n)ga(n) bibhoote ||199||

ਜਾਪੁ ਸਾਹਿਬ पाठ के लाभ

The second bani of the morning Nitnem, recited after Japji Sahib

A continuous remembrance of the Names and qualities of the Timeless One (Akal Purakh)

Its powerful rhythm instils courage, focus and chardi kala (rising spirit)

Cherished by the Khalsa as a daily meditation on the fearless, formless God

ਜਾਪੁ ਸਾਹਿਬ जप विधि

जप संख्या1बार
उत्तम समयMorning, after Japji Sahib

Recite as part of the morning Nitnem after Japji Sahib, keeping the steady rhythm of the chhands (verses). It is read in Gurmukhi; use the transliteration to follow the cadence and pronunciation.

अक्सर पूछे जाने वाले प्रश्न

Jaap Sahib was composed by Guru Gobind Singh Ji, the tenth Sikh Guru. It appears at the start of the Dasam Granth.
It glorifies God through hundreds of Names and attributes, describing the Divine as formless, timeless, beyond birth and death, without enemy or caste, yet present in all.
It is one of the daily morning Nitnem banis, recited after Japji Sahib.

ये भी पढ़ें

उपयोगी लगा? अपनों के साथ साझा करें 🙏

Share:

Explore more sacred mantras with complete meaning and chanting guides